More actions
ਅਰਦਾਸ ਇੱਕ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਮਾਤਾ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਹਨ ਅਤੇ ਫ਼ਿਲਮ ਨੂੰ ਲਿਖਣ ਦਾ ਕੰਮ ਰਾਣਾ ਰਣਬੀਰ ਨੇ ਕੀਤਾ ਹੈ।[1] ਇਹ ਫ਼ਿਲਮ 11 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।[2][3]
ਫ਼ਿਲਮ ਕਾਸਟ
- ਐਮੀ ਵਿਰਕ, ਆਗਿਆਪਾਲ ਸਿੰਘ ਵਜੋਂ
- ਗੁਰਪ੍ਰੀਤ ਘੁੱਗੀ, ਗੁਰਮੁੱਖ ਸਿੰਘ "ਮਾਸਟਰ" ਜੀ ਵਜੋਂ
- ਬੀ.ਐੱਨ. ਸ਼ਰਮਾ, ਸੂਬੇਦਾਰ ਵਜੋਂ
- ਕਰਮਜੀਤ ਅਨਮੋਲ, ਸ਼ੰਬੂ ਨਾਥ ਵਜੋਂ
- ਰਾਣਾ ਰਣਬੀਰ, ਲਾਟਰੀ ਅਤੇ ਡਾਕੀਏ ਵਜੋਂ
- ਮਾਂਡੀ ਤਾਖਰ, ਬਿੰਦਰ ਵਜੋਂ
- ਸਰਦਾਰ ਸੋਹੀ, ਦਿਲੇਰ ਸਿੰਘ ਸੋਹੀ ਵਜੋਂ
- ਇਸ਼ਾ ਰਿਖੀ, ਮੰਨਤ ਵਜੋਂ
- ਮੇਹਰ ਵਿਜ, ਬਾਣੀ ਵਜੋਂ
- ਅਨਮੋਲ ਵਰਮਾ, ਮਿੱਠੂ ਵਜੋਂ
- ਹਰਿੰਦਰ ਭੁੱਲਰ, ਮਾਸਟਰ ਫ਼ਰਲੋ ਵਜੋਂ
- ਗੁਰਪ੍ਰੀਤ ਭੰਗੂ
- ਪਰਮਿੰਦਰ ਗਿੱਲ ਬਰਨਾਲਾ, ਭਾਨੀ ਮਾਸੀ ਅਤੇ ਕਾਮਲੀ (ਸਕੂਲ ਦਾ ਖਾਣਾ ਬਣਾਉਣ ਵਾਲੀ) ਵਜੋਂ
- ਹੌਬੀ ਧਾਲੀਵਾਲ, ਸ਼ਮਸ਼ੇਰ ਸਿੰਘ ਬਰਾਡ਼ ਵਜੋਂ
- ਗਿੱਪੀ ਗਰੇਵਾਲ, ਸੁੱਖੀ ਵਜੋਂ
- ਪ੍ਰਿੰਸ ਕੇਜੇ ਸਿੰਘ, ਹਾਂਗਰ ਵਜੋਂ
- ਮਲਕੀਤ ਰਾਉਣੀ, ਰੌਣਕ ਸਿੰਘ ਵਜੋਂ
- ਰਾਜ ਧਾਲੀਵਾਲ, ਸਕੂਲ ਅਧਿਆਪਕ ਵਜੋਂ
- ਹਰਬਿਲਾਸ ਸੰਘਾ, ਸਾਪ ਵਜੋਂ
- ਜ਼ੋਰਾ ਰੰਧਾਵਾ, ਪਿੰਕੂ ਸਿੰਘ ਬਰਾਡ਼ ਵਜੋਂ
ਫ਼ਿਲਮ ਦੇ ਗੀਤ
ਨੰਬਰ | ਗੀਤ | ਗਾਇਕ | ਗੀਤਕਾਰ | ਸੰਗੀਤ | ਸਮਾਂ |
---|---|---|---|---|---|
1. | ਦਾਤਾ ਜੀ | ਨਛੱਤਰ ਗਿੱਲ | ਹੈਪੀ ਰਾਏਕੋਟੀ | ਜਤਿੰਦਰ ਸ਼ਾਹ | 4:18 |
2. | ਕਾਵਾ ਵਾਲੀ ਪੰਚਾਇਤ | ਐਮੀ ਵਿਰਕ | ਗਿੱਲ ਰਾਉਂਤਾ | ਜਤਿੰਦਰ ਸ਼ਾਹ | 2:23 |
3. | ਜਾਨ ਤੋਂ ਪਿਆਰਿਆ | ਤਾਰਾਨੁਮ ਮਲਿਕ ਅਤੇ ਹੈਪੀ ਰਾਏਕੋਟੀ | ਹੈਪੀ ਰਾਏਕੋਟੀ | ਜਤਿੰਦਰ ਸ਼ਾਹ | 4:01 |
4. | ਮੇਰੇ ਸਾਹਿਬ | ਗਿੱਪੀ ਗਰੇਵਾਲ ਅਤੇ ਸੁਨਿਧੀ ਚੌਹਾਨ | ਹੈਪੀ ਰਾਏਕੋਟੀ | ਜਤਿੰਦਰ ਸ਼ਾਹ | 3:38 |
5. | ਨੈਨ | ਐਮੀ ਵਿਰਕ ਅਤੇ ਗੁਰਲੇਜ਼ ਅਖ਼ਤਰ | ਅੰਮ੍ਰਿਤ ਮਾਨ | ਜਤਿੰਦਰ ਸ਼ਾਹ | 2:45 |
6. | ਫ਼ਕੀਰਾ | ਕੰਵਰ ਗਰੇਵਾਲ | ਹੈਪੀ ਰਾਏਕੋਟੀ | ਜਤਿੰਦਰ ਸ਼ਾਹ | 4:00 |
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "An 'Ardaas' to end drug menace in Punjab".
- ↑ Offensive, Marking Them (4 December 2015). "Official poster of Gippy Grewal's 'Ardaas' looks promising". The Times of India. Retrieved 6 January 2016.
- ↑ Service, Tribune News (6 January 2016). "Anyway talking of directors, actor-singer, and now producer cum director, Gippy Grewal comes with a film based on drug menace in Punjab, Ardaas.". http://www.tribuneindia.com/news/life-style/a-fresh-take/178870.html. Retrieved 6 January 2016. External link in
|website=
(help)