Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਪੰਜਾਬੀ :ਏ ਕੰਪਰੀਹੈਂਸਿਵ ਗਰਾਮਰ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 09:33, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਪੰਜਾਬੀ :ਏ ਕੰਪਰੀਹੈਂਸਿਵ ਗਰਾਮਰ Panjabi: A Comprehensive Grammar  
[[File:]]
ਲੇਖਕਮੰਗਤ ਭਾਰਦਵਾਜ
ਮੂਲ ਸਿਰਲੇਖ{{#if:|{{{title_orig}}}}}
ਦੇਸ਼ਬਰਤਾਨੀਆ
ਭਾਸ਼ਾਅੰਗਰੇਜ਼ੀ
ਵਿਸ਼ਾਪੰਜਾਬੀ ਭਾਸ਼ਾ ਦੀ ਵਿਆਕਰਣ ,
ਪ੍ਰਕਾਸ਼ਕਰੌਟਲੈੱਜ
ਪ੍ਰਕਾਸ਼ਨ ਮਾਧਿਅਮਪ੍ਰਿੰਟ (ਪੇਪਰਬੈਕ)
ਪੰਨੇ488
ਆਈ.ਐੱਸ.ਬੀ.ਐੱਨ.{{#if:978-1138793866 | {{#iferror: {{#expr:978-1138793866}} | 978-1138793866 | 978-1138793866 }} }}
{{#if:| {{{oclc}}} }}
ਇਸ ਤੋਂ ਪਹਿਲਾਂ{{#if:|{{{preceded_by}}}}}
ਇਸ ਤੋਂ ਬਾਅਦ{{#if:|'}}

ਪੰਜਾਬੀ :ਏ ਕੰਪਰੀਹੈਂਸਿਵ ਗਰਾਮਰ,(en:Panjabi: A Comprehensive Grammar)ਕਨੋਕ,ਬਰਤਾਨੀਆ ਵਿੱਚ ਵਸਦੇ ਪੰਜਾਬੀ ਮੂਲ ਦੇ ਪ੍ਰ੍ਬੁੱਧ ਪੰਜਾਬੀ ਭਾਸ਼ਾ ਵਿਗਿਆਨੀ ਮੰਗਤ ਭਾਰਦਵਾਜ ਵੱਲੋਂ ਪੰਜਾਬੀ ਭਾਸ਼ਾ ਬਾਰੇ ਲਿਖੀ ਗਈ ਵਿਆਕਰਣ ਦੀ ਪੁਸਤਕ ਹੈ ਜੋ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਹੈ | ਇਹ ਪੁਸਤਕ 20 ਅਪ੍ਰੈਲ 2016 ਨੂੰ ਰਲੀਜ ਕੀਤੀ ਗਈ ਹੈ |[1] ਇਸ ਤੋਂ ਪਹਿਲਾਂ ਮੰਗਤ ਭਾਰਦਵਾਜ ਦੀ ਪੰਜਾਬੀ ਗਰਾਮਰ ਦੀ ਇੱਕ ਹੋਰ ਕਿਤਾਬ " ਕੁਲੌਕੁਅਲ ਪੰਜਾਬੀ : ਦਾ ਕੰਮਪਲੀਟ ਕੌਰਸ ਫਾਰ ਬਿਗਨਰਜ਼", (Colloquial Panjabi: The Complete Course for Beginners) ਅੰਗ੍ਰੇਜ਼ੀ ਭਾਸ਼ਾ ਵਿਚ 1995 ਵਿਚ ਪ੍ਰਕਾਸ਼ਤ ਹੋਈ ਸੀ।[2] ਮੰਗਤ ਭਾਰਦਵਾਜ ਦੀਆਂ ਇਹਨਾ ਦੋਵਾਂ ਪੁਸਤਕਾਂ ਨੂੰ ਵਿਸ਼ਵ ਦੀਆਂ ਮਿਆਰੀ ਅਕਾਦਮਿਕ ਪੁਸਤਕਾਂ ਛਾਪਣ ਵਾਲੇ ਪ੍ਰਸਿੱਧ ਪ੍ਰਕਾਸ਼ਕ ਰੌਟਲੈੱਜ (Routledge)ਵਲੋਂ ਪ੍ਰਕਾਸ਼ਤ ਕੀਤੇ ਜਾਣ ਦਾ ਮਾਣ ਹਾਸਲ ਹੈ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">