ਮਹਾਂਨਦੀ ਦਰਿਆ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 22:59, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:Geobox

ਮਹਾਂਨਦੀ (ਸ਼ਬਦੀ.: ਮਹਾਨ ਦਰਿਆ) ਪੂਰਬ-ਕੇਂਦਰੀ ਭਾਰਤ ਦਾ ਇੱਕ ਪ੍ਰਮੁੱਖ ਦਰਿਆ ਹੈ। ਇਹਦਾ ਸਿੰਜਾਈ ਖੇਤਰ ਲਗਭਗ 141,600 ਕਿ.ਮੀ.2 ਹੈ ਅਤੇ ਕੁੱਲ ਲੰਬਾਈ 858 ਕਿ.ਮੀ. ਹੈ।[1] ਇਹ ਦਰਿਆ ਛੱਤੀਸਗੜ੍ਹ ਅਤੇ ਉੜੀਸਾ ਵਿੱਚੋਂ ਵਗਦਾ ਹੈ।

ਹਵਾਲੇ