More actions
ਸਤਿਗੁਰੂ ਸ਼ਬਦ ਸੰਸਕ੍ਰਿਤ ਸ਼ਬਦ 'ਸਤਿ' ਅਰਥਾਤ 'ਸੱਚਾ' ਅਤੇ 'ਗੁਰੂ' ਅਰਥਾਤ 'ਸ਼੍ਰੇਸ਼੍ਟ' ਜਾਂ 'ਅਧਿਆਪਕ' ਤੋਂ ਬਣਿਆ ਹੈ ਅਤੇ ਇਓਂ ਇਸ ਦਾ ਅਰਥ ਹੋਇਆ 'ਸੱਚਾ ਸਿਖਾਂਦਰੂ'। ਦਸ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਲਈ ਇਹ ਸ਼ਬਦ ਆਮ ਵਰਤਿਆ ਜਾਂਦਾ ਹੈ।