Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਗੁਰਪੁਰਬ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 23:41, 4 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਫਰਮਾ:ਸਿੱਖ ਧਰਮ ਸੰਦੂਕ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪ੍ਰਥਮ ਗੁਰੂ ਸਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ (ਜਨਮ) 15 ਅਪਰੈਲ, 1469 ਈ. (ਵੈਸਾਖ ਸੁਦੀ 3, ਸੰਵਤ 1526 ਵਿਕ੍ਰਮੀ) ਵਿੱਚ ਤਲਵੰਡੀ ਰਾਇ ਭੋਇ ਨਾਮਕ ਸਥਾਨ ਉੱਤੇ ਹੋਇਆ। ਸੁਵਿਧਾ ਦੀ ਦ੍ਰਿਸ਼ਟੀ ’ਚ ਗੁਰੂ ਨਾਨਕ ਦਾ ਪ੍ਰਕਾਸ਼ ਉੱਤਸਵ ਕਾਰਤਿਕ ਪੂਰਣਿਮਾ ਨੂੰ ਮਨਾਇਆ ਜਾਂਦਾ ਹੈ। ਤਲਵੰਡੀ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਸਿੱਖ ਧਰਮ ਦੇ ਅਨੁਆਈ ਗੁਰਪੁਰਬ ਦੇ ਰੂਪ ’ਚ ਮਨਾਉਂਦੇ ਹਨ।

{{#if:Khanda.svg | }}

{{#ifeq:|

| {{#if:ਸਿੱਖੀ ਅਧਾਰ|}} {{#if:|[[Category:{{{category1}}}]]}} {{#if:|[[Category:{{{category2}}}]]}}}} {{#if: | |{{#switch:ਫਰਮਾ:ਸਿੱਖੀ-ਅਧਾਰ |ਗੁਰਪੁਰਬ= ਫਰਮਾ:Asbox/templatepage |{{#titleparts:ਗੁਰਪੁਰਬ|1}}= |#default={{#ifeq:|Template | }} }} }}