More actions
ਕਛਹਿਰਾ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਪਹਿਨਣਾ ਜਰੂਰੀ ਹੈ। ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਦਾਤ ਸਿੱਖ ਨੂੰ ਆਪਣੀਆਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤੇ ਕਾਬੂ ਕਰਨ ਦੀ ਸਿੱਖਿਆ ਦਿੰਦੀ ਹੈ।
ਕਛਹਿਰਾ ਸਿਖਾ ਦੇ ਪੰਜ ਕਕਾਰਾ ਵਿੱਚੋ ਇੱਕ ਹੈ,ਇਹ ਜਤ ਦਾ ਪ੍ਤੀਕ ਹੈ,ਸਿਖ ਦਾ ਕਛਹਿਰਾ ਗੋਡਿਆ ਤੋ ਲੰਬਾ ਨਹੀਂ ਹੋਣਾ ਚਾਹੀਦਾ, ਇਸਦੀ ਸਾਫ-ਸਫਾ ਦਾ ਵੀ ਖਾਸ ਧਿਆਨ ਰੱਖਣਾ ਚਾਹੀਏ||