Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਕੌਰ (ਨਾਮ)

ਭਾਰਤਪੀਡੀਆ ਤੋਂ
imported>Satdeepbot (→‎ਇਤਿਹਾਸ: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 22:08, 4 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)

ਕੌਰ (ਮਤਲਬ: ਰਾਜਕੁਮਾਰੀ, ਸ਼ੇਰਨੀ) ਸਿੱਖ ਔਰਤਾਂ ਦਾ ਉਪਨਾਮ ਹੈ।[1][2] ਕਦੇ-ਕਦੇ ਇਸਨੂੰ ਦਰਮਿਆਨੇ ਨਾਮ ਦੇ ਤੌਰ ’ਤੇ ਵੀ ਵਰਤ ਲਿਆ ਜਾਂਦਾ ਹੈ। ਸਾਲ 1699 ਵਿੱਚ ਵਿਸਾਖੀ ਵਾਲ਼ੇ ਦਿਨ ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਮਰਦਾਂ ਅਤੇ ਔਰਤਾਂ ਨੂੰ, ਤਰਤੀਬਵਾਰ, “ਸਿੰਘ” ਅਤੇ “ਕੌਰ” ਨੂੰ ਆਪਣੇ ਪਹਿਲੇ ਨਾਮ ਤੋਂ ਬਾਅਦ ਲਾਉਣ ਹੁਕਮ ਕੀਤਾ। ਇਹ ਸਿੱਖ ਧਰਮ ਵਿੱਚ ਔਰਤਾਂ ਦੇ ਬਰਾਬਰ ਦੇ ਦਰਜੇ ਦੀ ਤਰਜਮਾਨੀ ਵੀ ਕਰਦਾ ਹੈ।

ਇਤਿਹਾਸ

ਸਾਲ 1699 ਵਿੱਚ ਵਿਸਾਖੀ ਵਾਲੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਬਾਅਦ ਵਿੱਚ ਖ਼ੁਦ ਉਹਨਾਂ ਕੋਲ਼ੋਂ ਅੰਮ੍ਰਿਤ ਛਕਿਆ। ਇਸ ਤਰ੍ਹਾਂ ਇੱਕ ਨਵਾਂ ਪੰਥ, ਖ਼ਾਲਸਾ, ਕਾਇਮ ਕੀਤਾ ਅਤੇ ਸਿੱਖਾਂ ਵਿੱਚ ਇਕਸਾਰਤਾ ਲਿਆਉਣ ਅਤੇ ਜ਼ਾਤ-ਪਾਤ ਦੇ ਵਖਰੇਵੇਂ ਨੂੰ ਖ਼ਤਮ ਕਰਨ ਲਈ ਮਰਦਾਂ ਅਤੇ ਔਰਤਾਂ ਨੂੰ, ਤਰਤੀਬਵਾਰ, ਲਫ਼ਜ਼ ਸਿੰਘ ਅਤੇ ਕੌਰ ਨੂੰ ਆਪਣੇ ਆਖ਼ਰੀ ਨਾਮ ਵਜੋਂ ਵਰਤਣ ਦਾ ਹੁਕਮ ਦਿੱਤਾ।

ਇਸ ਤਰ੍ਹਾਂ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ। ਇਸ ਤੋਂ ਪਹਿਲਾਂ ਪਹਿਲੇ ਗੁਰੂ, ਨਾਨਕ ਦੇਵ ਨੇ ਆਪਣੀ ਬਾਣੀ ਵਿੱਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਅਤੇ ਉਹਨਾਂ ਦਾ ਆਦਰ ਕਰਨ ਦੀ ਗੱਲ ਆਖੀ।

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "Kaur". PronounceNames.com. Retrieved ਨਵੰਬਰ 21, 2012.  Check date values in: |access-date= (help); External link in |publisher= (help)
  2. "Kaur - Princess". About.com. Retrieved ਨਵੰਬਰ 22, 2012.  Check date values in: |access-date= (help); External link in |publisher= (help)