ਜਬ ਤਕ ਹੈ ਜਾਨ

ਭਾਰਤਪੀਡੀਆ ਤੋਂ

ਫਰਮਾ:Infobox film

ਜਬ ਤਕ ਹੈ ਜਾਨ 2012 ਦੀ ਇੱਕ ਹਿੰਦੀ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਯਸ਼ ਚੋਪੜਾ ਅਤੇ ਲਿਖਾਰੀ ਅਤੇ ਪ੍ਰੋਡਿਊਸਰ ਅਦਿੱਤਿਆ ਚੋਪੜਾ ਹਨ। ਇਸ ਦੇ ਮੁੱਖ ਕਿਰਦਾਰ ਸ਼ਾਹਰੁਖ਼ ਖ਼ਾਨ, ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਨੇ ਨਿਭਾਏ ਹਨ। ਖ਼ਾਨ ਅਤੇ ਕੈਫ਼ ਦੀ ਜੋੜੀ ਦੀ ਇਹ ਪਹਿਲੀ ਅਤੇ ਸ਼ਰਮਾ ਨਾਲ, ਰਬ ਨੇ ਬਨਾ ਦੀ ਜੋੜੀ ਤੋਂ ਬਾਅਦ, ਦੂਜੀ ਫ਼ਿਲਮ ਹੈ।

ਹਵਾਲੇ