More actions
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ।{{#if:|({{{ਮਿਤੀ}}})}} |
{{#ifeq:{{{small}}}|left|}}ਫਰਮਾ:Infobox film
ਜਬ ਤਕ ਹੈ ਜਾਨ 2012 ਦੀ ਇੱਕ ਹਿੰਦੀ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਯਸ਼ ਚੋਪੜਾ ਅਤੇ ਲਿਖਾਰੀ ਅਤੇ ਪ੍ਰੋਡਿਊਸਰ ਅਦਿੱਤਿਆ ਚੋਪੜਾ ਹਨ। ਇਸ ਦੇ ਮੁੱਖ ਕਿਰਦਾਰ ਸ਼ਾਹਰੁਖ਼ ਖ਼ਾਨ, ਕੈਟਰੀਨਾ ਕੈਫ਼ ਅਤੇ ਅਨੁਸ਼ਕਾ ਸ਼ਰਮਾ ਨੇ ਨਿਭਾਏ ਹਨ। ਖ਼ਾਨ ਅਤੇ ਕੈਫ਼ ਦੀ ਜੋੜੀ ਦੀ ਇਹ ਪਹਿਲੀ ਅਤੇ ਸ਼ਰਮਾ ਨਾਲ, ਰਬ ਨੇ ਬਨਾ ਦੀ ਜੋੜੀ ਤੋਂ ਬਾਅਦ, ਦੂਜੀ ਫ਼ਿਲਮ ਹੈ।