More actions
imported>Satdeepbot ਛੋ (clean up using AWB) |
(ਇਸ ਜਗਹ ਤੇ ਇਤਿਹਾਸਕ ਗੂਰੁਦਵਾਰਾ ਹੈ .) |
||
ਲਕੀਰ 1: | ਲਕੀਰ 1: | ||
{{ਪੰਜ ਪਿਆਰੇ}} | {{ਪੰਜ ਪਿਆਰੇ}} | ||
'''ਭਾਈ ਧਰਮ ਸਿੰਘ''' ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ। ਉਹਨਾਂ ਦੇ ਪਿਤਾ ਦਾ ਨਾਮ ਪਰਮ ਸੁੱਖ ਜੀ ਅਤੇ ਮਾਤਾ ਦਾ ਨਾਮ ਅਨੰਤ ਸੀ। ਉਹ ਜੱਟ ਜਾਤ ਦੇ | '''ਭਾਈ ਧਰਮ ਸਿੰਘ''' ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ। ਉਹਨਾਂ ਦੇ ਪਿਤਾ ਦਾ ਨਾਮ ਪਰਮ ਸੁੱਖ ਜੀ ਅਤੇ ਮਾਤਾ ਦਾ ਨਾਮ ਅਨੰਤ ਸੀ। ਉਹ ਜੱਟ ਜਾਤ ਦੇ ਹਸਤਿਨਾਪੂਰ(ਮੇਰਠ) ਦੇ ਨਜ਼ਦੀਕ ਸੇਫਪੂਰ ਕਰਮਚੰਦ ਦੇ ਵਸਨੀਕ ਸੀ। ਉਹਨਾਂ ਦਾ ਜਨਮ 1727 (1727) ਬਿ: 13 (13) ਵਿਸਾਖ ਦਿਨ ਸੋਮਵਾਰ ਪਹਿਰ ਰਾਤ ਰਹਿੰਦੀ ਹੋਇਆ ਸੀ। ਉਹ 25 ਸਾਲ ਦੀ ਉਮਰ ਵਿੱਚ ਦਸਵੀਂ ਪਾਤਸ਼ਾਹੀ [[ਸ਼੍ਰੀ ਗੁਰੂ ਗੋਬਿੰਦ ਸਿੰਘ ਜੀ]] ਦੀ ਸ਼ਰਨ ਗਏ। ਉਹ 1768ਈ. ਨੂੰ ਅਬਚਲ ਨਗਰ ਸ਼੍ਰੀ [[ਨੰਦੇੜ|ਹਜੂਰ ਸਾਹਿਬ]] ਵਿਖੇ ਜੋਤੀ ਜੋਤ ਸਮਾਏ। | ||
{{ਸਿੱਖੀ}} | {{ਸਿੱਖੀ}} | ||
[[ਸ਼੍ਰੇਣੀ:ਸਿੱਖੀ]] | [[ਸ਼੍ਰੇਣੀ:ਸਿੱਖੀ]] |
22:37, 8 ਅਕਤੂਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਫਰਮਾ:ਪੰਜ ਪਿਆਰੇ ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ। ਉਹਨਾਂ ਦੇ ਪਿਤਾ ਦਾ ਨਾਮ ਪਰਮ ਸੁੱਖ ਜੀ ਅਤੇ ਮਾਤਾ ਦਾ ਨਾਮ ਅਨੰਤ ਸੀ। ਉਹ ਜੱਟ ਜਾਤ ਦੇ ਹਸਤਿਨਾਪੂਰ(ਮੇਰਠ) ਦੇ ਨਜ਼ਦੀਕ ਸੇਫਪੂਰ ਕਰਮਚੰਦ ਦੇ ਵਸਨੀਕ ਸੀ। ਉਹਨਾਂ ਦਾ ਜਨਮ 1727 (1727) ਬਿ: 13 (13) ਵਿਸਾਖ ਦਿਨ ਸੋਮਵਾਰ ਪਹਿਰ ਰਾਤ ਰਹਿੰਦੀ ਹੋਇਆ ਸੀ। ਉਹ 25 ਸਾਲ ਦੀ ਉਮਰ ਵਿੱਚ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਗਏ। ਉਹ 1768ਈ. ਨੂੰ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ।