ਜੱਟ ਜੀਊਣਾ ਮੌੜ: ਰੀਵਿਜ਼ਨਾਂ ਵਿਚ ਫ਼ਰਕ

ਭਾਰਤਪੀਡੀਆ ਤੋਂ
imported>Singh Pawanjeet
No edit summary
 
(ਕੋਈ ਫ਼ਰਕ ਨਹੀਂ)

00:51, 21 ਜੁਲਾਈ 2019 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਜੱਟ ਜੀਊਣਾ ਮੌੜ
ਨਿਰਦੇਸ਼ਕਰਵਿੰਦਰ ਰਵੀ
ਸਿਤਾਰੇਗੁੱਗੂ ਗਿੱਲ, ਗੁਰਕੀਰਤਨ
ਰਿਲੀਜ਼ ਮਿਤੀ(ਆਂ)1991
ਦੇਸ਼ਭਾਰਤ
ਭਾਸ਼ਾਪੰਜਾਬੀ

ਜੱਟ ਜੀਊਣਾ ਮੌੜ, 1991 ਵਿੱਚ ਰਿਲੀਜ, ਪੰਜਾਬੀ ਫ਼ਿਲਮ ਹੈ ਜਿਸ ਵਿੱਚ ਗੁੱਗੂ ਗਿੱਲ ਅਤੇ ਗੁਰਕੀਰਤਨ ਮੁੱਖ ਕਲਾਕਾਰ ਹਨ। ਇਸ ਦੇ ਨਿਰਦੇਸ਼ਕ ਰਵਿੰਦਰ ਰਵੀ ਹਨ।

ਪਲਾਟ

ਜੀਊਣਾ ਮੌੜ (ਗੁੱਗੂ ਗਿੱਲ) ਬਹੁਤ ਤਕੜਾ ਅਤੇ ਧਾਰਮਿਕ ਰੁਚੀਆਂ ਵਾਲਾ ਨੌਜਵਾਨ ਆਦਮੀ ਸੀ। ਉਹ ਬ੍ਰਿਟਿਸ਼ ਰਾਜ ਦੇ ਦੌਰਾਨ ਪੰਜਾਬ ਵਿੱਚ ਹੋਇਆ ਸੀ। ਡਾਕੂ ਬਨਣ ਤੋਂ ਪਹਿਲਾਂ ਉਹ ਆਪਣੇ ਭਰਾ ਅਤੇ ਭਰਜਾਈ ਦੇ ਨਾਲ ਖੁਸ਼ੀ ਖੁਸ਼ੀ ਰਹਿੰਦਾ ਸੀ।