ਫਰਮਾ:Infobox person

ਅਵਤਾਰ ਕ੍ਰਿਸ਼ਨ ਹੰਗਲ (1 ਫਰਵਰੀ 1914 – 26 ਅਗਸਤ 2012),[1] ਆਮ ਮਸ਼ਹੂਰ ਏ ਕੇ ਹੰਗਲ, ਭਾਰਤੀ ਆਜ਼ਾਦੀ ਸੰਗਰਾਮੀਆ (1929–1947),[2] ਮੰਚ ਅਦਾਕਾਰ (1936–1965) ਅਤੇ ਬਾਅਦ ਨੂੰ ਹਿੰਦੀ ਫਿਲਮਾਂ ਦਾ ਪਾਤਰ ਅਦਾਕਾਰ (1966–2005) ਸੀ।[3][4]

ਜ਼ਿੰਦਗੀ

ਏ ਕੇ ਹੰਗਲ ਦਾ ਪੂਰਾ ਨਾਮ ਅਵਤਾਰ ਕ੍ਰਿਸ਼ਨ ਹੰਗਲ ਸੀ। ਉਸਦਾਜਨਮ ਇੱਕ ਕਸ਼ਮੀਰੀ ਪੰਡਤ ਖ਼ਾਨਦਾਨ ਵਿੱਚ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨੀ ਪੰਜਾਬ) ਵਿੱਚ 15 ਅਗਸਤ 1915 ਨੂੰ ਹੋਇਆ ਸੀ। ਉਹ ਬਚਪਨ ਵਿੱਚ ਹੀ ਥੀਏਟਰ ਵੱਲ ਪੈ ਗਿਆ ਸੀ। ਉਹ ਕੁਝ ਸਮਾਂ ਪਿਸ਼ਾਵਰ ਵਿੱਚ ਵੀ ਰਿਹਾ।

ਉਸ ਨੇ ਕੁਛ ਅਰਸਾ ਦਰਜ਼ੀ ਦਾ ਕੰਮ ਵੀ ਕੀਤਾ। ਹੰਗਲ ਨੇ ਭਾਰਤੀ ਆਜ਼ਾਦੀ ਦੀ ਜੱਦੋ ਜਹਿਦ ਵਿੱਚ ਬਰਤਾਨਵੀ ਸਾਮਰਾਜ ਦੇ ਖ਼ਿਲਾਫ਼ ਫ਼ਾਲ ਹਿੱਸਾ ਲਿਆ ਸੀ। ਪਿਤਾ ਦੀ ਰੀਟਾਇਰਮੈਂਟ ਦੇ ਬਾਦ, ਉਸਦਾ ਪਰਿਵਾਰ ਪਿਸ਼ਾਵਰ ਤੋਂ ਕਰਾਚੀ ਮੁੰਤਕਿਲ ਹੋ ਗਿਆ ਸੀ।

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite news
  2. "An actor, artiste and activist". Mid-day.com. Retrieved 2012-08-27.
  3. "Bollywood Actor A. K. Hangal Funeral Pictures". Careermasti.com. 15 August 1917. Retrieved 2012-08-27.
  4. "A.K. Hangal cremated; Bollywood biggies miss funeral". Zeenews.india.com. Retrieved 2012-08-27.