ਮਿਰਜ਼ਾ ਅਦੀਬ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਮਿਰਜ਼ਾ ਅਦੀਬ (4 ਅਪਰੈਲ 1914 — 31 ਜੁਲਾਈ 1999[1][2][3]) ਉਰਦੂ ਸਾਹਿਤਕਾਰ ਸਨ। ਉਨ੍ਹਾਂ ਦਾ ਅਸਲ ਨਾਮ ਦਿਲਾਵਰ ਹੁਸੈਨ ਅਲੀ ਅਤੇ ਪਿਤਾ ਦਾ ਨਾਮ ਮਿਰਜ਼ਾ ਬਸ਼ੀਰ ਅਲੀ ਸੀ। ਮਿਰਜ਼ਾ ਅਦੀਬ ਨੇ ਇਸਲਾਮੀਆ ਕਾਲਜ ਲਾਹੌਰਤੋਂ ਬੀ ਏ ਕੀਤੀ। ਅਤੇ ਫਿਰ ਉਰਦੂ ਅਦਬ ਦੀ ਖ਼ਿਦਮਤ ਲਈ ਚੱਲ ਪਏ ਅਤੇ ਇਸੇ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਿਆ। ਉਨ੍ਹਾਂ ਦੇ ਖ਼ਾਸ ਮੈਦਾਨ ਕਹਾਣੀ ਅਤੇ ਡਰਾਮਾ ਹਨ। ਉਨ੍ਹਾਂ ਨੇ ਕਈ ਰਸਾਲਿਆਂ ਦੀ ਸੰਪਾਦਕੀ ਦੇ ਫ਼ਰਜ਼ ਨਿਭਾਏ ਹਨ ਜਿਨ੍ਹਾਂ ਵਿੱਚੋਂ (ਅਦਬ ਲਤੀਫ਼) ਖ਼ਾਸ ਤੌਰ 'ਤੇ ਕਾਬਿਲ-ਏ-ਜ਼ਿਕਰ ਹੈ।

Works

  • ਨਾਟਕ:
  1. ਫਰਮਾ:Transl (آنسو اور ستارے),[4]
  2. ਫਰਮਾ:Transl (لہو اور قالین),[4]
  3. ਫਰਮਾ:Transl (شیشے کی دیوار),[4][5]
  4. ਫਰਮਾ:Transl (ستون),[4][6]
  5. ਫਰਮਾ:Transl (فصیلِ شب),[1]
  6. ਫਰਮਾ:Transl (پسِ پرده,),[1][7]
  7. ਫਰਮਾ:Transl (خاک نشین)[8] ਅਤੇ
  8. ਫਰਮਾ:Transl (شیشہ میرے سنگ).[4]
  • ਚੋਣਵੇਂ ਕਹਾਣੀ ਸੰਗ੍ਰਹਿ:[9]
  1. ਫਰਮਾ:Transl (جنگل),
  2. ਫਰਮਾ:Transl (دیواریں),
  3. ਫਰਮਾ:Transl (کمبل).

ਹਵਾਲੇ

ਫਰਮਾ:ਹਵਾਲੇ

  1. 1.0 1.1 1.2 1.3 1.4 ਹਵਾਲੇ ਵਿੱਚ ਗਲਤੀ:Invalid <ref> tag; no text was provided for refs named Encyclopaedia
  2. ਫਰਮਾ:Cite book
  3. ਫਰਮਾ:Cite book
  4. 4.0 4.1 4.2 4.3 4.4 ਹਵਾਲੇ ਵਿੱਚ ਗਲਤੀ:Invalid <ref> tag; no text was provided for refs named Aina
  5. "[[:ਫਰਮਾ:Transl]] by Mirza Adeeb – Urdu Book online". UrduPoint.com. 16 November 2007. Retrieved 12 June 2013. {{cite web}}: URL–wikilink conflict (help)
  6. ਫਰਮਾ:Cite book
  7. 7.0 7.1 ਫਰਮਾ:Cite book
  8. ਫਰਮਾ:Cite book
  9. ਫਰਮਾ:Cite book
  10. ਫਰਮਾ:Cite book