ਹੱਲੂਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਹੱਲੂਵਾਲ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦਾ ਪਿੰਡ ਹੈ। ਹੱਲੂਵਾਲ ਅਧਿਆਪਕਾਂ ਦਾ ਪਿੰਡ ਹੈ। ਸਿਰਫ਼ 1200 ਵਾਲੀ ਅਾਬਾਦੀ ਵਾਲੇ ਇਸ ਪਿੰਡ ਨੇ ਤਿੰਨ ਦਰਜਨ ਅਧਿਆਪਕ ਪੈਦਾ ਕੀਤੇ ਹਨ ਜਿਨ੍ਹਾਂ ਵਿੱਚੋਂ 17 ਸਰੀਰਕ ਸਿੱਖਿਆ ਅਧਿਆਪਕ ਹਨ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਹੁਸ਼ਿਆਰਪੁਰ

ਨਜਦੀਕੀ ਥਾਵਾਂ

ਚਾਰੇ ਦਿਸ਼ਾਵਾਂ ਵਿੱਚ ਧਾਰਮਿਕ ਸਥਾਨ ਹਨ। ੳੁੱਤਰ ਵੱਲ ਸੰਤ ਹਰੀ ਸਿੰਘ ਕਹਾਰਪੁਰੀ, ਦੱਖਣ ਵੱਲ ਸੰਤ ਬਸੰਤ ਸਿੰਘ ਜੰਡਿਆਲੇ ਵਾਲੇ, ਪੂਰਬ ਵਿੱਚ ਸੰਤ ਬਰਿਆਮ ਸਿੰਘ ਤੇ ਪੱਛਮ ਵਿੱਚ ਸੰਤ ਰਾਮ ਪ੍ਰਸਾਦ ਦਾ ਡੇਰਾ ਹੈ।

ਪਿੰਡ ਦੀਆਂ ਸਖਸ਼ੀਅਤਾਂ

ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਗਾਇਕ, ਗੀਤਕਾਰ ਤੇ ਸੰਗੀਤਕਾਰ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਵੀ ਇਸੇ ਪਿੰਡ ਦੇ ਜੰਮਪਲ ਹਨ। ਪਿੰਡ ਦੇ ਭਲਵਾਨ ਗੁਲਜ਼ਾਰਾ ਸਿੰਘ, ਨਸੀਬ ਸਿੰਘ, ਮਹਿੰਗਾ ਸਿੰਘ ਤੇ ਸਰਵਣ ਸਿੰਘ ਦੀ ਪੂਰੇ ਇਲਾਕੇ ਵਿੱਚ ਧੁੰਮ ਸੀ।[1]

ਹਵਾਲੇ

ਫਰਮਾ:ਹਵਾਲੇ

  1. ਬਲਜਿੰਦਰ ਮਾਨ (16 ਮਾਰਚ 2016). "ਅਧਿਆਪਕਾਂ ਦਾ ਪਿੰਡ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.