ਹੱਕਲਬਰੀ ਫ਼ਿਨ ਦੇ ਕਾਰਨਾਮੇ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਹੱਕਲਬਰੀ ਫ਼ਿਨ ਦੇ ਕਾਰਨਾਮੇ (Adventures of Huckleberry Finn) (ਜਾਂ, ਨਵੇਂ ਅਡੀਸ਼ਨਾਂ ਵਿੱਚ, The Adventures of Huckleberry Finn) ਮਾਰਕ ਟਵੇਨ ਦਾ ਲਿਖਿਆ ਨਾਵਲ ਹੈ। ਇਹ ਪਹਿਲੀ ਵਾਰ ਦਸੰਬਰ 1884 ਵਿੱਚ ਇੰਗਲੈਂਡ ਅਤੇ ਫਰਵਰੀ 1885 ਵਿੱਚ ਯੂਨਾਈਟਡ ਸਟੇਟਸ ਵਿੱਚ ਛਪਿਆ ਸੀ। ਇਹ੍ ਮਹਾਨ ਅਮਰੀਕੀ ਨਾਵਲਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹ ਵਰਨੈਕੂਲਰ ਅੰਗਰੇਜ਼ੀ ਵਿੱਚ ਲਿਖੀਆਂ ਅਮਰੀਕੀ ਸਾਹਿਤ ਦੀਆਂ ਪਹਿਲੀਆਂ ਵੱਡੀਆਂ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਸਥਾਨਕ ਅਮਰੀਕੀ ਆਂਚਲਿਕਤਾ ਦਾ ਰੰਗ ਬਹੁਤ ਗੂੜ੍ਹਾ ਹੈ। ਇਹ ਟਾਮ ਸਾਇਅਰ ਦੇ ਦੋਸਤ ਅਤੇ ਮਾਰਕ ਟਵੇਨ ਦੇ ਦੋ ਹੋਰ ਨਾਵਲਾਂ (ਟਾਮ ਸਾਇਅਰ ਅਬਰੋਡ ਅਤੇ ਟਾਮ ਸਾਇਅਰ, ਡਿਟੈਕਟਿਵ) ਦੇ ਨੈਰੇਟਰ ਹੱਕਲਬਰੀ "ਹੱਕ" ਫ਼ਿਨ ਦੇ ਉੱਤਮ ਪੁਰਖੀ ਬਿਰਤਾਂਤ ਵਿੱਚ ਲਿਖਿਆ ਗਿਆ ਹੈ। ਇਹ ਟਾਮ ਸਾਇਅਰ ਦੇ ਕਾਰਨਾਮੇ ਦਾ ਤੁਰਤ ਅਗਲਾ ਭਾਗ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ