ਹੇਮਲਤਾ ਗੁਪਤਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox personਹੇਮਲਤਾ ਗੁਪਤਾ (ਡੀ 2006) ਇੱਕ ਭਾਰਤੀ ਡਾਕਟਰ ਅਤੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਮੈਡੀਕਲ ਵਿਭਾਗ ਦੇ ਮੁੱਖ ਡਾਕਟਰ ਅਤੇ ਨਿਰ੍ਦੇਸ਼ਿਕਾ ਸਨ।[1] ਉਸ ਨੇ ਮੈਡੀਕਲ ਦੀ ਪੜ੍ਹਾਈ ਲੇਡੀ ਹਾਰਡਿੰਗ ਮੈਡੀਕਲ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਕੀਤੀ ਅਤੇ ਬਾਅਦ ਵਿੱਚ ਉਹ ਉਸ ਦੇ ਨਿਰਦੇਸ਼ਕ ਬਣ ਗਏ।[2] ਭਾਰਤ ਸਰਕਾਰ ਨੇ ਉਨ੍ਹਾਂ ਨੂੰ ਚਕਿਤਸਾ ਵਿਗਿਆਨ ਵਿੱਚ ਯੋਗਦਾਨ ਲਈ ਤੀਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ, ਪਦਮ ਭੂਸ਼ਣ ਨਾਲ 1998 ਵਿੱਚ ਸਨਮਾਨਿਤ ਕੀਤਾ ਗਿਆ।[3] ਉਹ ਕੁੰਵਾਰੇ ਸਨ ਅਤੇ ਦਿੱਲੀ ਵਿੱਚ ਰਹਿੰਦੇ ਸੀ, ਜਿੱਥੇ ' ਤੇ 13 ਮਈ 2006 ਨੂੰ, ਉਹਨਾਂ ਨੂੰ ਆਪਣੇ ਨਿਵਾਸ, ਸੰਪੂਰਣ ਸ਼ਹਿਰ ਵਿੱਚ ਮ੍ਰਿਤਕ ਪਾਇਆ ਗਿਆ ਸੀ।[4][5] ਕਈ ਸਾਲ ਤਫ਼ਤੀਸ਼ ਦੇ ਬਾਅਦ, ਜਿਸ ਕੇਸ ਨੇ ਮੀਡੀਆ ਦਾ ਧਿਆਨ ਖਿੱਚਿਆ, ਉਹ ਕੇਸ ਅੱਜ ਵੀ ਅਣਸੁਲਝਿਆ ਹੈ।[6][7]

ਹਵਾਲੇ

ਫਰਮਾ:Reflist

ਬਾਹਰੀ ਲਿੰਕ

  • "Lady doctor found dead in Delhi". News report. Nerve.in. 13 May 2006. Retrieved July 23, 2016.
  1. "About the College". ICS Careers. 2016. Retrieved July 23, 2016.
  2. "Padma Awards" (PDF). Ministry of Home Affairs, Government of India. 2016. Retrieved January 3, 2016.
  3. "Doctor killed in home near police station". Times of India. 14 May 2006. Retrieved July 23, 2016.
  4. "Padambhushan lady doctor found murdered". The Tribune. 14 May 2006. Retrieved July 23, 2016.
  5. "Tricksters try to grab dead Padma awardee's property". Hindustan Times. 21 August 2012. Retrieved July 23, 2016.
  6. "Land grabbers claim dead doc's house as their own". Deccan Herald. 20 August 2012. Retrieved July 23, 2016.