ਹਵਾਈਜ਼ਾਦਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film ਹਵਾਈਜ਼ਾਦਾ 2015 ਵਰ੍ਹੇ ਦੀ ਇੱਕ ਜੀਵਨੀ-ਆਧਾਰਿਤ ਭਾਰਤੀ ਫਿਲਮ ਹੈ। ਇਸਦੇ ਨਿਰਦੇਸ਼ਕ ਵਿਭੂ ਪੁਰੀ ਅਤੇ ਇਹ ਫਿਲਮ ਸ਼ਿਵਕਰ ਬਾਪੁਜੀ ਤਲਪੜੇ ਦੇ ਜੀਵਨ ਉੱਪਰ ਆਧਾਰਿਤ ਹੈ।[1] ਫਿਲਮ ਵਿੱਚ ਆਯੁਸ਼ਮਾਨ ਖੁਰਾਨਾ, ਮਿਥੁਨ ਚੱਕਰਵਰਤੀ ਅਤੇ ਪੱਲਵੀ ਸ਼ਾਰਦਾ[2] ਮੁੱਖ ਭੂਮਿਕਾ ਵਿੱਚ ਹਨ। 1895 ਦੇ ਮੁੰਬਈ ਨੂੰ ਆਧਾਰ ਬਣਾ ਕੇ ਬਣਾਈ ਇਹ ਫਿਲਮ ਸ਼ਿਵਕਰ ਬਾਪੁਜੀ ਤਲਪੜੇ ਦੀ ਕਹਾਣੀ ਦੱਸਦੀ ਹੈ ਜਿਸਨੇ ਭਾਰਤ ਦਾ ਪਹਿਲਾ ਹਵਾਈਜਹਾਜ਼ ਬਣਾਇਆ ਸੀ।[3] ਇਹ ਫਿਲਮ 30 ਜਨਵਰੀ 2015 ਨੂੰ ਰੀਲਿਜ਼ ਹੋਈ ਸੀ ਅਤੇ ਇਸਨੂੰ ਕੁਝ ਮਿਲੇ-ਜੁਲੇ ਪ੍ਰਤੀਕਰਮ ਪ੍ਰਾਪਤ ਹੋਏ ਸਨ।[4][5]

ਹਵਾਲੇ

ਫਰਮਾ:ਹਵਾਲੇ

  1. "'Hawaizaada' special film for Ayushmann Khurrana". mid-day.com. 28 May 2014. Retrieved 7 June 2014.
  2. http://www.bollywoodhungama.com/movies/features/type/view/id/7846
  3. "Shivkar Bapuji Talpade unmanned plane 'Marutsakha'". THE TIMES OF INDIA.
  4. ਫਰਮਾ:Cite news
  5. "Hawaizaada Promotion In Kolkata - Ayushmann Khurrana". Haalum.