ਹਰੀਹਰ ਦੂਜਾ

ਭਾਰਤਪੀਡੀਆ ਤੋਂ
Jump to navigation Jump to search

ਹਰੀਹਰ ਦੂਜਾ (੧੩੭੭-੧੪੦੪ ਈ.)ਵਿਜੈਨਗਰ ਸਾਮਰਾਜ ਦੇ ਸੰਗਮ ਵੰਸ਼ ਦਾ ਇੱਕ ਰਾਜਾ ਸੀ। ਉਹ ਬੁਕਾ ਰਾਇ ਪਹਿਲੇ ਦੀ ਮੋਤ ਤੋਂ ਬਾਅਦ ੧੩੭੭ ਈ. ਵਿੱਚ ਰਾਜਾ ਬਣਿਆ ਅਤੇ ਆਪਣੀ ਮੋਤ (੧੪੦੪) ਤੱਕ ਰਾਜਾ ਰਿਹਾ। ਫਰਮਾ:ਅਧਾਰ