ਸਿਸਟਰ ਕੈਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਤਸਵੀਰ:Chicago - State St at Madison Ave, 1897.ogv

ਸਿਸਟਰ ਕੈਰੀ (1900) ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰ ਰਹੀ ਇੱਕ ਪੇਂਡੂ ਕੁੜੀ ਦੇ ਸ਼ਿਕਾਗੋ ਚਲੇ ਜਾਣ ਅਤੇ ਆਪਣਾ ਅਮਰੀਕੀ ਸੁਪਨਾ ਸਾਕਾਰ ਕਰਨ ਬਾਰੇ ਅਮਰੀਕੀ ਲੇਖਕ ਥਿਓਡੋਰ ਡ੍ਰੇਜ਼ੀਅਰ ਦਾ ਲਿਖਿਆ ਨਾਵਲ ਹੈ। ਉਹ ਪਹਿਲਾਂ ਰਖੇਲ ਪ੍ਰੇਮਿਕਾ ਵਜੋਂ ਆਪਣੇ ਪੈਰ ਜਮਾਉਂਦੀ ਹੈ ਅਤੇ ਫਿਰ ਆਪਣੇ ਆਪ ਨੂੰ ਮਰਦਾਂ ਤੋਂ ਉੱਪਰ ਸਮਝਣ ਲੱਗਦੀ ਹੈ ਅਤੇ ਅੰਤ ਪ੍ਰ੍ਸਿੱਧ ਅਭਿਨੇਤਰੀ ਬਣ ਜਾਂਦੀ ਹੈ। ਇਸਨੂੰ ਅਮਰੀਕਾ ਦਾ "ਸਭ ਤੋਂ ਮਹਾਨ ਅਮਰੀਕੀ ਅਰਬਨ ਨਾਵਲ" ਕਿਹਾ ਜਾਂਦਾ ਹੈ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. Donald L. Miller, City of the Century, (Simon & Schuster, New York, 1996) p. 263.