ਸਾਰਾ ਗੁਰਪਾਲ

ਭਾਰਤਪੀਡੀਆ ਤੋਂ
Jump to navigation Jump to search
Sara Gurpal.jpg

ਸਾਰਾ ਗੁਰਪਾਲ ਇੱਕ ਪੰਜਾਬੀ ਮਾਡਲ ਹੈ।[1] ਇਸਨੇ ਬਹੁਤ ਸਾਰੇ ਪੰਜਾਬੀ ਗੀਤਾਂ ਵਿੱਚ ਕੰਮ ਕੀਤਾ ਹੈ।

ਜੀਵਨ

ਸਾਰਾ ਗੁਰਪਾਲ ਦਾ ਜਨਮ 19 ਨਵੰਬਰ 1991 ਵਿੱਚ ਫਤਿਆਬਾਦ ਦੇ ਨੇੜੇ ਰਤੀਆ ਵਿੱਚ ਹੋਇਆ।[2]

ਕੈਰੀਅਰ

ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2014 ਵਿੱਚ ਸਿਮਰਨਜੀਤ ਸਿੱਧੂ ਦੇ ਗੀਤ ਪਰਾਂਦਾ ਰਾਹੀਂ ਕੀਤੀ। ਇਸ ਤੋਂ ਬਾਆਦ ਹੈਪੀ ਰਾਇਕੋਟੀ ਦੇ ਨਾਲ ਕੰਮ ਕੀਤਾ ਅਤੇ ਇਸ ਤੋਂ ਬਾਅਦ ਹੋਰ ਬਹੁਤ ਸਾਰੇ ਗੀਤਾਂ ਵਿੱਚ ਇੱਕ ਮਾਡਲ ਦੇ ਤੌਰ ਤੇ ਆਈ।

ਹਵਾਲੇ

ਫਰਮਾ:ਹਵਾਲੇ ਫਰਮਾ:ਆਧਾਰ

  1. Lua error in package.lua at line 80: module 'Module:Citation/CS1/Suggestions' not found.
  2. http://www.reckontalk.com/24-hot-cute-photos-of-famous-punjabi-model-sara-gurpal/