ਸ਼ੰਕਰ ਦਯਾਲ ਸ਼ਰਮਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder ਸ਼ੰਕਰ ਦਯਾਲ ਸ਼ਰਮਾ ਫਰਮਾ:Audio (19 ਅਗਸਤ 1918 – 26 ਦਸੰਬਰ 1999) ਭਾਰਤ ਦਾ ਨੌਵਾਂ ਰਾਸ਼ਟਰਪਤੀ ਸੀ। ਉਹਨਾਂ ਨੇ 1992 ਤੋਂ 1997 ਸਮੇਂ ਦੋਰਾਨ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੇ ਰਹੇ। ਉਹਨਾਂ ਨੇ ਭਾਰਤ ਦੇ ਉਪ ਰਾਸ਼ਟਰਪਤੀ, ਪ੍ਰਦੇਸ਼ਾਂ ਦੇ ਗਵਰਨਰ ਅਤੇ ਕਾਂਗਰਸ ਪਾਰਟੀ ਦੇ ਮੈਂਬਰ ਵੀ ਰਹੇ। ਆਪ ਪੇਸ਼ੇ ਤੋਂ ਵਕੀਲ ਸਨ। ਉਹਨਾਂ ਨੇ ਦੇਸ਼ ਦੀ ਆਜਾਦੀ ਦੀ ਲੜਾਈ 'ਚ ਵੀ ਸਰਗਰਮ ਭੂਮਿਕਾ ਨਿਭਾਈ। ਜਿਸ ਤੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਰਾਸ਼ਟਰਪਤੀ