ਸ਼੍ਰੀ ਰਾਮ ਚਰਿਤ ਮਾਨਸ

ਭਾਰਤਪੀਡੀਆ ਤੋਂ
Jump to navigation Jump to search
Sri Sita Rama, Laksman and Hanuman
A Ramlila actor playing Ravana in traditional attire.

ਸ਼੍ਰੀ ਰਾਮ ਚਰਿਤ ਮਾਨਸ (ਦੇਵਨਾਗਰੀ ਲਿਪੀ: ਫਰਮਾ:ਬੋਲੀ, IAST: ŚrīRāmacaritamānasa),  epic poem ਹੈ ਜੋ  ਅਵਧੀ ਭਾਸ਼ਾ ਵਿੱਚ 16ਵੀਂ-ਸਦੀ ਦੇ  ਭਾਰਤੀ ਭਕਤੀ ਕਵੀ ਤੁਲਸੀ ਦਾਸ (ਅੰ.1532–1623) ਨੇ ਲਿਖੀ  ਸ਼੍ਰੀ ਰਾਮ ਚਰਿਤ ਮਾਨਸ  ਦਾ ਸ਼ਬਦੀ ਅਰਥ  " ਰਾਮ ਦੇ ਕਰਮਾਂ ਦੀ ਝੀਲ".[1] ਸ਼੍ਰੀ ਰਾਮ ਚਰਿਤ ਮਾਨਸ  ਹਿੰਦੀ ਸਾਹਿਤ ਦੀਆਂ ਸਭ ਤੋਂ ਮਹਾਨ ਰਚਨਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ ।ਇਸ ਰਚਨਾ ਨੂੰ "ਭਾਰਤੀ ਸਭਿਆਚਾਰ ਦਾ ਜੀਵੰਤ ਜੋੜ", "ਮੱਧਕਾਲੀ ਭਾਰਤੀ ਕਵਿਤਾ ਦੇ ਜਾਦੂ ਬਾਗ਼ ਵਿੱਚ ਸਭ ਤੋਂ ਕੱਦਾਵਰ  ਰੁੱਖ", "ਸਾਰੇ ਭਗਤੀ ਸਾਹਿਤ ਦੀ ਮਹਾਨਤਮ ਕਿਤਾਬ" ਅਤੇ " ਆਮ ਸਜੀਵ ਭਾਰਤੀ ਲੋਕ ਨਿਹਚੇ ਦੀ ਸਭ ਤੋਂ ਵਧੀਆ ਅਤੇ ਸਭ ਤੋਂ ਭਰੋਸੇਯੋਗ ਗਾਈਡ" ਦੇ ਤੌਰ ਤੇ ਮੰਨਿਆ ਗਿਆ ਹੈ।[2]

ਇਹ ਵੀ ਦੇਖੋ

ਹਵਾਲੇ

ਫਰਮਾ:Reflistਫਰਮਾ:Reflist

ਬਾਹਰੀ ਲਿੰਕ

  1. ਫਰਮਾ:Citation
  2. Lutgendorf 1991, p. 1.