ਸ਼੍ਰੀ ਗੰਗਾਨਗਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

Map rajasthan dist num blank.png

ਸ਼੍ਰੀ ਗੰਗਾਨਗਰ ਰਾਜਸਥਾਨ ਦੇ ਉੱਤਰ ਵਿੱਚ ਇੱਕ ਵੱਡਾ ਸ਼ਹਿਰ ਅਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦਾ ਹੈਡਕੁਆਰਟਰ ਹੈ।

ਸ਼ਹਿਰ ਦੇ ਮੁੱਖ ਬਜਾਰ

ਇਹ ਸ਼ਹਿਰ ਭਾਰਤ ਦੇ ਸੁਚੱਜੇ ਢੰਗ ਨਾਲ ਵਸੇ ਹੋਏ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ। ਆਖਿਆ ਜਾਂਦਾ ਹੈ ਕਿ ਇਸ ਦਾ ਨਕਸ਼ਾ ਪੈਰਿਸ ਸ਼ਹਿਰ ਤੋ ਮੰਗਵਾਇਆ ਗਿਆ ਸੀ। ਸ਼ਹਿਰ ਦੇ ਮੁੱਖ ਬਾਜਾਰ ਗੋਲ ਬਾਜਾਰ, ਬੱਲਾਕ ਏਰੀਆ, ਦੁਰਗਾ ਮੰਦਰ, ਅਗਰਸੇਨ ਬਾਜਾਰ ਮੁੱਖ ਹਨ।

ਲੋਕ ਅਤੇ ਭਾਸ਼ਾ

ਇਸ ਸ਼ਹਿਰ ਦੀ ਮੁੱਖ ਬੋਲੀ ਪੰਜਾਬੀ ਅਤੇ ਬਾਗੜੀ ਹੈ।

ਅਰਥਚਾਰਾ

ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾਂਦਾ ਹੈ |ਖੇਤੀ ਅਤੇ ਖੇਤੀ ਅਧਾਰਿਤ ਉਦਯੋਗ ਇਥੋਂ ਦੀ ਆਰਥਿਕਤਾ ਵਿੱਚ ਮੁੱਖ ਸਥਾਨ ਰੱਖਦੇ ਹਨ।

ਵੇਖਣ ਯੋਗ ਥਾਂਵਾਂ

ਜਨਸੰਖਿਆ

2001 ਦੀ ਜਨਗਣਨਾ ਅਨੁਸਾਰ ਗੰਗਾਨਗਰ ਸ਼ਹਿਰ ਦੀ ਕੁੱਲ ਜਨਸੰਖਿਆ 2,10,788 है; ਅਤੇ ਗੰਗਾਨਗਰ ਜਿਲੇ ਦੀ ਕੁੱਲ ਜਨਸੰਖਿਆ 17,88,427 ਹੈ।

ਫਰਮਾ:ਅਧਾਰ