ਸ਼ਿਆਮਜੀ ਕ੍ਰਿਸਨ ਵਰਮਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਸ਼ਿਆਮਜੀ ਕ੍ਰਿਸ਼ਣ ਵਰਮਾ (ਸ਼ਿਆਮਜੀ ਕ੍ਰਿਸ਼ਣ ਨਖੂਆ) (4 ਅਕਤੂਬਰ 1857 - 30 ਮਾਰਚ 1930) ਭਾਰਤੀ ਇਨਕਲਾਬੀ ਸੂਰਬੀਰ,[1] ਵਕੀਲ ਅਤੇ ਪੱਤਰਕਾਰ ਸੀ, ਜਿਸਨੇ ਲੰਦਨ ਵਿੱਚ ਦ ਇੰਡੀਅਨ ਹੋਮ ਰੂਲ ਸੋਸਾਇਟੀ, ਇੰਡੀਆ ਹਾਊਸ ਅਤੇ ਦ ਇੰਡੀਅਨ ਸੋਸ਼ਿਆਲੋਜਿਸਟ ਦੀ ਸਥਾਪਨਾ ਕੀਤੀ। ਉਹ ਪਹਿਲਾ ਭਾਰਤੀ ਸੀ, ਜਿਸ ਨੂੰ ਆਕਸਫੋਰਡ ਤੋਂ ਐਮਏ ਅਤੇ ਬਾਰ-ਏਟ-ਲਾਅ ਦੀਆਂ ਡਿਗਰੀਆਂ ਮਿਲੀਆਂ ਸਨ। ਪੂਨਾ ਵਿੱਚ ਦਿੱਤੇ ਗਏ ਉਸ ਦੇ ਸੰਸਕ੍ਰਿਤ ਭਾਸ਼ਣ ਤੋਂ ਪ੍ਰਭਾਵਿਤ ਹੋਕੇ ਮੋਨੀਅਰ ਵਿਲਿਅਮਸ ਨੇ ਉਸ ਨੂੰ ਆਕਸਫੋਰਡ ਵਿੱਚ ਸੰਸਕ੍ਰਿਤ ਦਾ ਸਹਾਇਕ ਪ੍ਰੋਫੈਸਰ ਬਣਾ ਦਿੱਤਾ ਸੀ।

ਹਵਾਲੇ

ਫਰਮਾ:ਹਵਾਲੇ