ਸ਼ਾਹਕੋਟ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਸ਼ਾਹਕੋਟ (ਸ਼ਾਹਮੁਖੀ: شاہ کوٹ) ੲਿੱਕ ਛੋਟਾ ਸ਼ਹਿਰ ਅਤੇ ਤਹਿਸੀਲ ਹੈ ਜੋ ਕਿ ਪੰਜਾਬ ਦੇ ਜਿਲ੍ਹਾ ਜਲੰਧਰ ਵਿੱਚ ਸਥਿਤ ਹੈ। ੲਿਹ ਸ਼ਹਿਰ ਰਾਸ਼ਟਰੀ ਹਾੲੀਵੇ 71 'ਤੇ ਜਲੰਧਰ-ਮੋਗਾ ਸੜਕ 'ਤੇ ਸਥਿਤ ਹੈ। ੲਿਸ ਸ਼ਹਿਰ ਦਾ ਪ੍ਰਬੰਧ ਸ਼ਾਹਕੋਟ ਨਗਰ ਪੰਚਾੲਿਤ ਦੁਅਾਰਾ ਚਲਾੲਿਅਾ ਜਾਂਦਾ ਹੈ ਅਤੇ ੲਿਸ ਤਹਿਸੀਲ ਹੇਠ ਤਕਰੀਬਨ 250 ਪਿਂਡ ਅਾੳੁਂਦੇ ਹਨ।

ਜਨਸੰਖਿਅਾ

2011 ਦੀ ਭਾਰਤ ਦੀ ਜਣਨਗਣਨਾ ਦੇ ਮੁਤਾਬਕ[1] ਸ਼ਾਹਕੋਟ ਦੀ ਜਨਸੰਖਿਅਾ 25,449 ਹੈ। ਇਹਨਾਂ ਵਿੱਚੋਂ 53 ਪ੍ਰਤੀਸ਼ਤ ਮਰਦ ਅਤੇ 47 ਪ੍ਰਤੀਸ਼ਤ ਔਰਤਾਂ ਹਨ।

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.