ਸਵਰਾਜ ਪਾਰਟੀ

ਭਾਰਤਪੀਡੀਆ ਤੋਂ
Jump to navigation Jump to search

ਸਵਰਾਜ ਪਾਰਟੀ ਗੁਲਾਮ ਭਾਰਤ ਦੇ ਅਜ਼ਾਦੀ ਸੰਗਰਾਮ ਦੇ ਸਮੇਂ ਅਖੀਰ 1922 - ਸ਼ੁਰੂ 1923 ਵਿੱਚ ਬਣਿਆ ਇੱਕ ਰਾਜਨੀਤਕ ਦਲ ਸੀ। ਇਹ ਦਲ ਭਾਰਤੀਆਂ ਲਈ ਜਿਆਦਾ ਸਵੈ-ਸ਼ਾਸਨ ਅਤੇ ਰਾਜਨੀਤਕ ਅਜ਼ਾਦੀ ਦੀ ਪ੍ਰਾਪਤੀ ਲਈ ਕਾਂਗਰਸ ਪਾਰਟੀ ਦੇ ਕੁਝ ਆਗੂਆਂ - ਮੋਤੀ ਲਾਲ ਨਹਿਰੂ, ਦੇਸ਼ਬੰਧੂ ਚਿੱਤਰੰਜਨ ਦਾਸ ਅਤੇ ਲਾਲਾ ਲਾਜਪਤ ਰਾਏ ਨੇ ਬਣਾਈ ਸੀ। ਭਾਰਤੀ ਭਾਸ਼ਾਵਾਂ ਵਿੱਚ ਸਵਰਾਜ ਦਾ ਮਤਲਬ ਹੈ ਆਪਣਾ ਰਾਜ।

ਸਵਰਾਜਵਾਦ ਦਾ ਅਰਥ ਰਾਸ਼ਟਰੀ ਅੰਦੋਲਨ ਦੇ ਅੰਦਰ ਅਜਿਹੇ ਰੁਝਾਨ ਤੋਂ ਹੈ ਜੋ ਰਾਸ਼ਟਰੀ ਅੰਦੋਲਨ ਦੇ ਇੱਕ ਅੰਗ ਵਜੋਂ ਕੌਂਸਲ ਪਰਵੇਸ਼ ਦੀ ਵਕਾਲਤ ਕਰਦਾ ਸੀ। ਸਵਰਾਜ ਪਾਰਟੀ ਦੇ ਗਠਨ ਨਾਲ ਇਸ ਰੁਝਾਨ ਨੂੰ ਸੰਗਠਨਾਤਮਕ ਰੂਪ ਮਿਲਿਆ।[1]

ਹਵਾਲੇ

ਫਰਮਾ:ਹਵਾਲੇ