ਸਵਰਾਜਬੀਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਡਾ. ਸਵਰਾਜਬੀਰ ( ਜਨਮ 22 ਅਪ੍ਰੈਲ 1958) ਪੰਜਾਬੀ ਟ੍ਰਿਬਿਊਨ ਅਖ਼ਬਾਰ ਦਾ ਸੰਪਾਦਕ ਅਤੇ ਪੰਜਾਬੀ ਦੇ ਚੌਥੀ ਪੀੜ੍ਹੀ ਦੇ ਉਨ੍ਹਾਂ ਨਾਟਕਕਾਰਾਂ ਵਿਚੋਂ ਇੱਕ ਹੈ ਜਿਸ ਨੇ ਨਾਟਕ ਦੇ ਖੇਤਰ ਵਿੱਚ ਭਾਰਤੀ ਮਿੱਥ ਕਥਾਵਾਂ ਦੀ ਪਰੰਪਰਾ ਵਿੱਚੋਂ ਵਿਸ਼ਿਆਂ ਦੀ ਚੋਣ ਕਰਨ ਰਾਹੀਂ ਆਪਣੀ ਨਵੇਕਲੀ ਪਛਾਣ ਬਣਾਈ ਹੈ।[1] ਸਾਲ 2016 ਦੇ ਐਲਾਨੇ ਗਏ ਸਾਹਿਤ ਅਕਾਦਮੀ ਅਵਾਰਡਾਂ 'ਚ ਪੰਜਾਬੀ ਦੇ ਨਾਟਕਕਾਰ ਸਵਰਾਜਬੀਰ ਦੇ ਨਾਟਕ 'ਮੱਸਿਆ ਦੀ ਰਾਤ' ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।[2]

ਜੀਵਨ

ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਇੱਕ ਕਸਬੇ ਮਲੋਵਾਲੀ ਵਿੱਚ ਜੰਮਿਆ ਪਲਿਆ। ਉਸਨੇ ਆਪਣਾ ਸਾਹਿਤਕ ਜੀਵਨ 1978-79 ਵਿੱਚ ਕਵੀ ਦੇ ਤੌਰ ਤੇ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਉਸ ਨੇ ਨਾਟਕ ਦੀ ਵਿਧਾ ਵਿੱਚ ਜਿਆਦਾ ਰੁਚੀ ਹੋ ਗਈ। ਉਸ ਦੇ ਕਈ ਨਾਟਕ ਦੇਸ ਵਿਦੇਸ਼ ਵਿੱਚ ਖੇਡੇ ਜਾ ਚੁੱਕੇ ਹਨ।

ਨਾਟਕਕਾਰ

ਡਾ. ਸਰਾਜਬੀਰ ਨੇ ਨਾਟਕ ਲੇਖਕ ਵਜੋਂ ਵੀ ਬਹੁਤ ਨਾਮਣਾ ਖੱਟਿਆ ਹੈ। ਉਸ ਦੇ ਨਾਟਕ ਸਟੇਜ ਤੇ ਖੇਡੇ ਗਏ ਹਨ। ਨਾਟ ਖੇਤਰ ਵਿੱਚ ਉਸ ਦੀ ਜੁਗਲਬੰਦੀ ਰੰਗਕਰਮੀ ਕੇਵਲ ਧਾਲੀਵਾਲ ਨਾਲ ਬਣੀ।[3] ਸਵਾਰਾਜਬੀਰ ਨੇ ਮਿੱਥ ਵਿਚੋਂ ਨਾਟਕ ਸਿਰਜਿਆ ਹੈ ਤੇ ਉਸ ਨੇ ਪੰਜਾਬ ਨਾਟਕਕਾਰੀ ਦੀਆਂ ਬਣੀਆਂ ਮਿੱਥਾਂ ਨੂੰ ਤੋੜਿਆ ਵੀ ਹੈ।[4]

ਸੰਪਾਦਕ

ਸਵਰਾਜਬੀਰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹੈ।[5] ਉਸ ਦੇ ਸੰਪਾਦਕੀ ਸਪਸ਼ਟ ਅਤੇ ਦਿਸ਼ਾ ਬੋਧਕ ਹੁੰਦੇ ਹਨ।[6] ਆਪਣੇ ਸੰਪਾਦਕੀ ਲੇਖਾਂ ਵਿੱਚ ਉਹ ਹਮੇਸ਼ਾ ਤਤਕਾਲੀ ਮੁੱਦੇ ਤੇ ਖੋਜ ਭਰਪੂਰ ਗੱਲ ਕਰਦਾ ਹੈ।[7][8] ਉਸ ਨੇ ਸਿਆਸੀ ਸ਼ਬਦਾਵਲੀ ਨੂੰ ਨਵੇਂ ਸੰਦਰਭ ਵਿੱਚ ਪਰਿਭਾਸ਼ਿਤ ਕੀਤਾ ਹੈ।[9]

ਚੋਣਵੇਂ ਸੰਪਾਦਕੀ

  1. ਦੱਖਣੀ ਏਸ਼ੀਆ ਵਿੱਚ ਜਮਹੂਰੀਅਤ[10]
  2. ਲੋਕ ਵੇਦਨਾ ਨੂੰ ਸਮਝਦਿਆਂ[11]
  3. ਅੰਮ੍ਰਿਤਸਰ – ਦੁਖਾਂਤ ਦੀਆਂ ਪਰਤਾਂ[12]
  4. ਪਰੰਪਰਾ ਅਤੇ ਨਵ-ਚੇਤਨਾ[13]
  5. ਰਾਜਧਾਨੀ: ਸੁਪਨਾ ਤੇ ਹਕੀਕਤ[14]
  6. ਕਿਰਤ ਅਤੇ ਪੰਜਾਬੀ[15]
  7. ਪੰਜਾਬ ਵਿੱਚ ਤੀਸਰੇ ਬਦਲ ਦੀ ਤਲਾਸ਼[16]
  8. ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਕਸ਼[17]
  9. ਅਨੁਸ਼ਾਸਨ ਅਤੇ ਜਮਹੂਰੀਅਤ[18]
  10. ਕਵੀ, ਕਵਿਤਾ ਤੇ ਬੰਦੀਖਾਨਾ[7]
  11. ਪਹਿਲਾ ਵਿਸ਼ਵ ਯੁੱਧ ਤੇ ਪੰਜਾਬ[19]
  12. ਇਤਿਹਾਸ ਅਤੇ ਇਤਿਹਾਸਕਾਰ[20]
  13. ਚੁੱਪ ਦੀ ਸਾਜ਼ਿਸ਼ ਦੇ ਵਿਰੁੱਧ[21]
  14. ਹਜੂਮੀ ਹਿੰਸਾ ਦੀ ਮਾਨਸਿਕਤਾ[8]
  15. ਸੰਸਥਾਵਾਂ ਦੀ ਅਧੋਗਤੀ[9]
  16. ਕਿਸਾਨੀ ਦਾ ਸੰਕਟ[22]
  17. ਦਹਿਸ਼ਤਗਰਦੀ ਦੀ ਗੰਭੀਰ ਸਮੱਸਿਆ[23]
  18. ਨਫ਼ਰਤ ਵਿਰੁੱਧ ਲੜਾਈ[24]
  19. ਮਨੁੱਖੀ ਹੱਕਾਂ ਦਾ ਨਾਇਕ[25]
  20. ਧਾਰਮਿਕ ਕੁੜੱਤਣ ਦੇ ਰਾਹ-ਰਸਤੇ[26]
  21. ਔਰਤਾਂ ਪ੍ਰਤੀ ਮੰਦਭਾਗੀ ਸੋਚ[27]

ਰਚਨਾਵਾਂ

ਕਾਵਿ-ਸੰਗ੍ਰਹਿ

  • ਆਪੋ ਆਪਣੀ ਰਾਤ (1985)
  • ਸਾਹਾਂ ਥਾਣੀਂ (1989)
  • 23 ਮਾਰਚ

ਨਾਟਕ

  • ਧਰਮ ਗੁਰੂ
  • ਮੇਦਨੀ
  • ਕ੍ਰਿਸ਼ਨ[28]
  • ਸ਼ਾਇਰੀ
  • ਕੱਲਰ
  • ਜਨ ਦਾ ਗੀਤ
  • "ਹੱਕ"
  • ਤਸਵੀਰਾਂ
  • ਅਗਨੀ ਕੁੰਡ
  • ਮੱਸਿਆ ਦੀ ਰਾਤ [2]

ਹਵਾਲੇ

ਫਰਮਾ:ਹਵਾਲੇ

  1. ਸਵਰਾਜਬੀਰ ਰਚਿਤ ਨਾਟਕ 'ਕ੍ਰਿਸ਼ਨ' (ਮਿਥਹਾਸ ਦਾ ਵਿਸਥਾਪਨ ਅਤੇ ਦਮਿਤ ਇਤਹਾਸ ਦੀ ਤਲਾਸ਼) ਡਾ. ਰਵਿੰਦਰ ਸਿੰਘ
  2. 2.0 2.1 'ਮੱਸਿਆ ਦੀ ਰਾਤ'ਨਾਟਕ ਲਈ ਡਾ: ਸਵਰਾਜਬੀਰ ਨੂੰ ਸਾਹਿਤ ਅਕਾਦਮੀ ਅਵਾਰਡ
  3. ਜਸਵੀਰ ਸਮਰ. "ਸਵਰਾਜਬੀਰ, ਸਾਹਿਤ ਅਤੇ ਸਥਾਪਤੀ | Punjab Times". punjabtimesusa.com. Retrieved 2018-08-31.
  4. ਕੇਵਲ ਧਾਲੀਵਾਲ(ਸੰਪਾ) ਸਵਾਰਾਜਬੀਰ ਸਿਰਜਕ ਤੇ ਸਿਰਜਣਾ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ, 2015, ਪੰਨਾ- 9:1
  5. https://www.tribuneindia.com/news/punjab/swaraj-bir-singh-joins-as-punjabi-tribune-editor/645895.html. {{cite web}}: Missing or empty |title= (help)
  6. ਫਰਮਾ:Cite news
  7. 7.0 7.1 ਫਰਮਾ:Cite news
  8. 8.0 8.1 "ਹਜੂਮੀ ਹਿੰਸਾ ਦੀ ਮਾਨਸਿਕਤਾ". Tribune Punjabi (in हिन्दी). 2018-12-08. Retrieved 2018-12-10.
  9. 9.0 9.1 "ਸੰਸਥਾਵਾਂ ਦੀ ਅਧੋਗਤੀ". Tribune Punjabi (in हिन्दी). 2019-01-13. Retrieved 2019-01-13.ਫਰਮਾ:ਮੁਰਦਾ ਕੜੀ
  10. ਫਰਮਾ:Cite newsਫਰਮਾ:ਮੁਰਦਾ ਕੜੀ
  11. ਫਰਮਾ:Cite news
  12. ਫਰਮਾ:Cite news
  13. ਫਰਮਾ:Cite news
  14. ਫਰਮਾ:Cite news
  15. ਫਰਮਾ:Cite news
  16. ਫਰਮਾ:Cite news
  17. ਫਰਮਾ:Cite newsਫਰਮਾ:ਮੁਰਦਾ ਕੜੀ
  18. ਫਰਮਾ:Cite news
  19. ਫਰਮਾ:Cite news
  20. ਫਰਮਾ:Cite news
  21. ਫਰਮਾ:Cite news
  22. "ਕਿਸਾਨੀ ਦਾ ਸੰਕਟ". Punjabi Tribune Online (in हिन्दी). 2019-02-11. Retrieved 2019-02-11.
  23. "ਦਹਿਸ਼ਤਗਰਦੀ ਦੀ ਗੰਭੀਰ ਸਮੱਸਿਆ". Punjabi Tribune Online (in हिन्दी). 2019-02-17. Retrieved 2019-02-22.
  24. "ਨਫ਼ਰਤ ਵਿਰੁੱਧ ਲੜਾਈ". Punjabi Tribune Online (in हिन्दी). 2019-03-17. Retrieved 2019-03-17.ਫਰਮਾ:ਮੁਰਦਾ ਕੜੀ
  25. "ਮਨੁੱਖੀ ਹੱਕਾਂ ਦਾ ਨਾਇਕ". Punjabi Tribune Online (in हिन्दी). 2019-04-21. Retrieved 2019-04-21.
  26. "ਧਾਰਮਿਕ ਕੁੜੱਤਣ ਦੇ ਰਾਹ-ਰਸਤੇ". Punjabi Tribune Online (in हिन्दी). 2019-05-05. Retrieved 2019-05-05.
  27. "ਔਰਤਾਂ ਪ੍ਰਤੀ ਮੰਦਭਾਗੀ ਸੋਚ". Punjabi Tribune Online (in हिन्दी). 2019-08-11. Retrieved 2019-08-11.
  28. http://panjabialochana.com/yahoo_site_admin1/assets/docs/Swrajbir_da_Natak_Krishan.272101635.pdf