ਸਲੀਮ ਖ਼ਾਨ ਗਿੱਮੀ

ਭਾਰਤਪੀਡੀਆ ਤੋਂ
Jump to navigation Jump to search

ਸਲੀਮ ਖ਼ਾਨ ਗਿੱਮੀ (سلیم خان گمئ) (ਜਨਮ 29 ਜੂਨ 1932 - ਮੌਤ 29 ਜਨਵਰੀ 2010) ਇੱਕ ਪਾਕਿਸਤਾਨੀ ਪੰਜਾਬੀ ਤੇ ਉਰਦੂ ਲੇਖਕ ਸੀ। ਉਹ ਰੇਡੀਓ ਪਾਕਿਸਤਾਨ ਵਿੱਚ ਕੰਮ ਕਰਦੇ ਸਨ।

ਸਲੀਮ ਖ਼ਾਨ ਦਾ ਜਨਮ ਫਰੀਦ ਖ਼ਾਨ ਦੇ ਘਰ ਜੈਨਪੁਰ, ਜ਼ਿਲ੍ਹਾ ਗੁਰਦਾਸਪੁਰ (ਬਰਤਾਨਵੀ ਪੰਜਾਬ) ਵਿੱਚ 1932 ਵਿੱਚ ਹੋਇਆ ਸੀ। ਉਸ ਦੀਆਂ ਦੋ ਭੈਣਾਂ ਸਨ।

ਰਚਨਾਵਾਂ

ਨਾਵਲ

  • ਸਾਂਝ
  • ਕਮਾਂਡੋ ਕਹਾਣੀ

ਹੋਰ

  • ਬਲੋਚੀ ਅਦਬ
  • ਤੁਰਦੇ ਪੈਰ (ਕਹਾਣੀਆਂ)
  • ਗੋਰੀ ਧਰਤੀ ਕਾਲ਼ੇ ਲੋਕ (ਸਫ਼ਰਨਾਮਾ)
  • ਸ਼ਿਆਚੀਨ ਦੀ ਛਾਵੇਂ (ਸਫ਼ਰਨਾਮਾ)
  • ਚੰਨ ਅਰਬੋਂ ਚੜ੍ਹਿਆ
  • ਪੰਜਾਬੀ ਜ਼ੁਬਾਨ ਦਾ ਇਰਤਕਾ (ਖੋਜ-ਕਾਰਜ)
  • ਰੱਤ ਤੇ ਰੇਤਾ

ਡਰਾਮੇ

  • ਚੀਚੀਸ਼ਾਹ
  • ਰਹਿਮੀ ਦਾ ਸਫ਼ਰ
  • ਮੁਹੱਬਤ ਅਬ ਨਹੀਂ ਹੋਤੀ (ਉਰਦੂ)

ਬਾਹਰੀ ਲਿੰਕ