ਸਰਿੰਦਰਨਾਥ ਬੈਨਰਜੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਸਰ ਸੁਰੇਂਦਰਨਾਥ ਬੈਨਰਜੀ ਫਰਮਾ:Audio (ਫਰਮਾ:Lang-bn) (10 ਨਵੰਬਰ 1848 – 6 ਅਗਸਤ 1925) ਬ੍ਰਿਟਿਸ਼ ਰਾਜ ਦੇ ਦੌਰਾਨ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਨੇਤਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਭਾਰਤੀ ਰਾਸ਼ਟਰੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜੋ ਅਰੰਭਕ ਦੌਰ ਦੇ ਭਾਰਤੀ ਰਾਜਨੀਤਕ ਸੰਗਠਨਾਂ ਵਿੱਚੋਂ ਇੱਕ ਸੀ ਅਤੇ ਬਾਅਦ ਵਿੱਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਵੱਡੇ ਨੇਤਾ ਬਣ ਗਏ। ਉਹ ਰਾਸ਼ਟਰਗੁਰੂ ਦੇ ਨਾਮ ਨਾਲ ਵੀ ਜਾਣ ਜਾਂਦੇ ਸਨ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤ ਦੇ ਸੁਤੰਤਰਤਾ ਸੰਗਰਾਮੀਏ

  1. "About KMC". Kolkata Municipal Corporation website.