ਸਰਾੲੇਨਾਗਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਸਰਾੲੇਨਾਗਾ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਕ ਪਿੰਡ ਹੈ, ਜੋ ਕੋਟਕਪੂਰਾ ਰੋਡ ਤੇ ਪੈਂਦਾ ਹੈ। ਇਹ ਕੋਟਕਪੂਰਾ ਤੇ ਮੁਕਤਸਰ ਦੇ ਐਨ ਵਿਚਕਾਰ ਦੋਨਾਂ ਤੋਂ 15-15 ਕਿਲੋਮੀਟਰ ਦੂਰੀ ਤੇ ਸਥਿਤ ਹੈ।[1]

ੲੇਸ ਪਿੰਡ ਦੀ ਇਕ ਵਿਸ਼ੇਸਤਾ ਹੈ, ਇਹ ਸਿੱਖਾਂ ਦੇ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦਾ ਜਨਮ ਅਸਥਾਨ ਹੈ। ਅਤੇ ਨਾਲ਼ ਪਹਿਲੀ ਤੇ ਦਸਵੀ ਪਾਤਸ਼ਾਹੀ ਦੀ ਚਰਨ ਛੋਹ ਵੀ ਪਰਾਪਤ ਹੈ। ੲੇਸ ਪਿੰਡ ਦਾ ਇਹ ਨਾਂ "ਨਾਗੇ ਸਾਧੂ" ਦੇ ਨਾਂ ਤੇ ਪਿਆ ਹੈ, ਜਿਸਦੀ ਉਮਰ ਸੂਰਜ ਪਰਕਾਸ਼ ਵਿੱਚ 1800 ਸਾਲ ਲਿਖੀ ਗਈ ਹੈ। ਖਿਦਰਾਣੇ ਦੀ ਢਾਬ (ਮੁਕਤਸਰ) ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨਾਗੇ ਸਾਧ ਨੂੰ ਮਿਲੇ ਤੇ ਉਸਦਾ ਉਧਾਰ ਕੀਤਾ।

ੲੇਸ ਪਿੰਡ ਨੂੰ "ਮੱਤੇ ਦੀ ਸਰਾਂ" ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ|[2]

ਹਵਾਲੇ

ਫਰਮਾ:ਹਵਾਲੇ

  1. ਫਰਮਾ:Bing maps
  2. "Encyclopaedia of Sikhism (ਸਿੱਖ ਧਰਮ ਵਿਸ਼ਵਕੋਸ਼)". eos.learnpunjabi.org. Retrieved 2019-04-24.