ਸਰਦੂਲ ਸਿੰਘ ਕਵੀਸ਼ਰ

ਭਾਰਤਪੀਡੀਆ ਤੋਂ
Jump to navigation Jump to search

ਸਰਦੂਲ ਸਿੰਘ ਕਵੀਸ਼ਰ (1886-1963) ਇੱਕ ਭਾਰਤੀ ਅਖਬਾਰ ਸੰਪਾਦਕ, ਅਤੇ ਭਾਰਤੀ ਆਜ਼ਾਦੀ ਦੀ ਲਹਿਰ ਵਿੱਚ ਇੱਕ ਵੱਡਾ ਨਾਮ ਸੀ। ਉਹਦਾ ਜਨਮ ਅੰਮ੍ਰਿਤਸਰ (ਬਰਤਾਨਵੀ ਪੰਜਾਬ) ਵਿੱਚ ਹੋਇਆ ਸੀ।

ਜੀਵਨੀ

ਸਰਦੂਲ ਸਿੰਘ ਕਵੀਸ਼ਰ ਦਾ ਜਨਮ 1886 ਵਿੱਚ ਅੰਮ੍ਰਿਤਸਰ ਵਿਖੇ ਸਰਦਾਰ ਕਿਰਪਾਲ ਸਿੰਘ ਦੇ ਘਰ ਹੋਇਆ ਸੀ। ਉਸਨੇ ਐਮ.ਏ. ਕਰਕੇ ਬਿਨਾਂ ਡਿਗਰੀ ਲਏ ਹੀ 1909 ਵਿੱਚ ਪੜ੍ਹਾਈ ਛੱਡ ਦਿੱਤੀ।

ਪ੍ਰਸਿੱਧ ਪੁਸਤਕਾਂ

  • ਗੁਰੂ ਨਾਨਕ ਐਂਡ ਵਰਲਡ ਪੀਸ
  • ਆਲ ਦ ਈਅਰ ਰਾਊਂਡ
  • ਗੁਰੂ ਅਰਜਨਸ ਟਵੈਲਵ ਮੰਥਜ਼ ਆਫ਼ ਲਵ ਐਂਡ ਵਰਸ਼ਿਪ
  • ਬੈਟਲ ਆਫ਼ ਲਾਈਫ
  • ਹਾਉ ਗੁਰੂ ਗੋਬਿੰਦ ਸਿੰਘ ਫਾਟ ਇਟ
  • ਗੁਰੂ ਗੋਬਿੰਦ ਸਿੰਘ ਐਂਡ ਨੈਸ਼ਨਲ ਮੂਵਮੈਂਟ
  • ਦ ਕਰਾਸ ਐਂਡ ਦੀ ਕਰਾਊਨ
  • ਰੀਪਬਲੀਕਨਿਜ਼ਮ ਇਨ ਰਿਲਿਜਨ
  • ਦ ਸਿਟੀ ਆਫ਼ ਜੋਆਇ
  • ਸਪਿਰਟ ਆਫ਼ ਸਿਖਇਜ਼ਮ
  • ਏ ਸਿੱਖ ਕਿੰਗ: ਮਹਾਰਾਜਾ ਰਣਜੀਤ ਸਿੰਘ
  • ਟੂ ਜਵੈਲਸ ਆਫ਼ ਦੀ ਹਾਊਸ ਆਫ਼ ਫੂਲ
  • ਦ ਪਰਾਬਲਮ ਆਫ਼ ਲਾਈਫ਼
  • ਇੰਡੀਆ ਜ਼ ਫਾਈਟ ਫਾਰ ਫਰੀਡਮ (1936)
  • ਸਿੱਖ ਸਟਡੀਜ਼ (1937)
  • ਨਾਨ ਵਾਇਉਲੈਂਟ ਨਾਨ ਕੋਆਪਰੇਸ਼ਨ
  • ਦ ਲਾਹੌਰ ਫੋਰਟ ਟਾਰਚਰ ਕੈਂਪ (1946)
  • ਸਿੱਖ ਧਰਮ ਦਰਸ਼ਨ (1969)[1]

ਹਵਾਲੇ

ਫਰਮਾ:ਹਵਾਲੇ