ਸਰਦਾਰ

ਭਾਰਤਪੀਡੀਆ ਤੋਂ
Jump to navigation Jump to search
ਸਿੱਖ ਸਰਦਾਰ

ਸਰਦਾਰ ਨੂੰ ਪੰਜਾਬ ਵਿੱਚ ਸਿੱਖ ਧਰਮ ਦੇ ਮਰਦ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਗੁਰੂ ਕਾਲ ਦਾ ਨਹੀਂ ਹੈ, ਇਹ ਸ਼ਬਦ ਮਿਸਲਾਂ ਵੇਲੇ ਸਿੱਖਾਂ ਨਾਲ ਜੁੜਿਆ ਜਿਨ੍ਹਾ ਨੇ ਅਫਗਾਨੀ ਸਰਦਾਰਾਂ ਨੂੰ ਖਦੇੜਿਆ, ਆਮ ਲੋਕਾਂ ਨੇ ਸਿੱਖਾਂ ਨੂੰ ਸਰਦਾਰ ਪਦ ਵਜੋਂ ਨਿਵਾਜਿਆ।

"ਸਰਦਾਰ" ਸ਼ਬਦ ਅਸਲ ਵਿੱਚ ਅਫਗਾਨਿਸਤਾਨ ਤੋਂ ਆਇਆ ਹੈ, ਪਸ਼ਤੋ ਭਾਸ਼ਾ ਤੋਂ, ਜਿਸ ਦਾ ਅਰਥ ਹੈ ਸੈਨਾਪਤੀ।

ਫਰਮਾ:ਸਿੱਖੀ-ਅਧਾਰ