ਸਰਕਾਰੀ ਹੋਮ ਸਾਇੰਸ ਕਾਲਜ, ਚੰਡੀਗੜ੍ਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox residential college

ਸਰਕਾਰੀ ਹੋਮ ਸਾਇੰਸ ਕਾਲਜ, ਚੰਡੀਗੜ੍ਹ ਦੀ ਸਥਾਪਨਾ ਸੰਨ 1961 ਵਿੱਚ ਮਰਹੂਮ ਮੁੱਖ ਮੰਤਰੀ ਪੰਜਾਬ ਪ੍ਰਤਾਪ ਸਿੰਘ ਕੈਰੋਂ ਦੀ ਸੋਚ ਦੀ ਉਪਜ ਸੀ।[1]

ਕੋਰਸ

ਕਾਲਜ ਵਿੱਚ ਬੀ.ਐਸਸੀ. ਗ੍ਰਹਿ ਵਿਗਿਆਨ ਅਤੇ ਫੈਸ਼ਨ ਡਿਜ਼ਾਈਨਿੰਗ, ਐਮ.ਐਸਸੀ. (ਕਲੋਥਿੰਗ ਤੇ ਟੈਕਸਟਾਈਲ, ਫੂਡ ਤੇ ਨਿਊਟ੍ਰੀਸ਼ਨ, ਮਨੁੱਖੀ ਵਿਕਾਸ ਤੇ ਪਰਿਵਾਰਕ ਸਬੰਧ), ਪੀ.ਜੀ. ਡਿਪਲੋਮਾ (ਕਲੋਥਿੰਗ ਤੇ ਟੈਕਸਟਾਈਲ, ਫੂਡ ਤੇ ਨਿਊਟ੍ਰੀਸ਼ਨ, ਮਨੁੱਖੀ ਵਿਕਾਸ ਤੇ ਪਰਿਵਾਰਕ ਸਬੰਧ), ਐਡਵਾਂਸ ਪੀ.ਜੀ. ਡਿਪਲੋਮਾ (ਚਾਈਲਡ ਗਾਈਡੈਂਸ ਤੇ ਫੈਮਿਲੀ ਕਾਊਂਸਲਿੰਗ) ਕੋਰਸ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

ਸਹੂਲਤਾਂ

ਕੰਪਿਊਟਰ ਪ੍ਰਯੋਗਸ਼ਾਲਾਵਾਂ, ਆਡੀਟੋਰੀਅਮ, ਕੰਟੀਨ, ਬੁੱਕ ਸ਼ਾਪ, ਜਿੰਮ, ਹਰੇ-ਭਰੇ ਪਾਰਕ, ਮਲਟੀਮੀਡੀਆ ਰੂਮ, ਹਰਬਲ ਗਾਰਡਨ ਦੀ ਸਹੂਲਤਾਂ ਮੌਜੂਦ ਹਨ। ਕੌਮੀ ਸੇਵਾ ਯੋਜਨਾ ਤੇ ਐਨ.ਸੀ.ਸੀ. ਯੂਨਿਟ, ਸੱਭਿਆਚਾਰਕ, ਕਲਾ, ਸਾਹਿਤ ਤੇ ਜਾਗਰੂਕਤਾ ਸਬੰਧੀ ਕੇਂਦਰ ਸਫਲਤਾਪੂਰਵਕ ਚਲ ਰਹੇ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਪੰਜਾਬ ਦੀਆਂ ਸਿੱਖਿਆ ਸੰਸਥਾਂਵਾਂ