ਵਾਂ ਤਾਰਾ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਵਾਂ ਤਾਰਾ ਸਿੰਘ ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਵਲਟੋਹਾ ਦਾ ਇੱਕ ਪਿੰਡ ਹੈ।[1] ਪਹਿਲਾਂ ਇਸ ਦਾ ਨਾਂ ਵਾਂ ਹੀ ਸੀ ਪਰ ਇਸ ਪਿੰਡ ਦੇ ਤਾਰਾ ਸਿੰਘ ਦੀ ਅਠਾਰਵੀਂ ਸਦੀ ਦੇ ਪਹਿਲੇ ਅੱਧ ’ਚ ਸ਼ਹੀਦੀ ਪਾ ਜਾਣ ਕਰ ਕੇ ਇਸ ਪਿੰਡ ਦਾ ਨਾਂ ‘ਵਾਂ ਤਾਰਾ ਸਿੰਘ’ ਪੈ ਗਿਆ।[2]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ