ਵਮਿਕਾ ਗੱਬੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਵਾਮਿਕਾ ਗੱਬੀ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਹੈ। ਜਿਸ ਨੇ ਪੰਜਾਬੀ ਹਿੰਦੀ ਅਤੇ ਮਲਿਆਲਮ, ਤਾਮਿਲ, ਤੇਲਗੂ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

ਮੁੱਢਲਾ ਜੀਵਨ

ਵਾਮਿਕਾ ਗੱਬੀ ਦਾ ਜਨਮ ਚੰਡੀਗੜ੍ਹ ਦੇ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਉਸਦੇ ਪਿਤਾ ਗੋਵਰਧਨ ਗੱਬੀ ਪੰਜਾਬੀ ਲੇਖਕ ਅਤੇ ਮਾਤਾ ਰਾਜ ਕੁਮਾਰੀ ਸਿੱਖਿਆ ਵਿਗਿਆਨੀ ਹੈ। ਉਸਨੇ ਹਮੇਸ਼ਾ ਅਭਿਨੇਤਰੀ ਬਣਨਾ ਚਾਹਿਆ, ਉਹ ਸਿਰਫ ਅਠੱ ਸਾਲ ਦੀ ਸੀ, ਜਦੋਂ ਉਸਨੇ ਇੱਕ ਪੰਜਾਬੀ ਸੀਰੀਅਲ ਵਿੱਚ ਅਭਿਨੈ ਕੀਤਾ ਸੀ।

ਕਿੱਤਾ

ਇਕ ਮਾਹਿਰ ਕੱਥਕ ਨ੍ਰਿਤਕੀ ਹੈ। ਉਹ ਓਸ ਡਾਂਸ ਸ਼ੋਅ ਦੇ ਸਿਖ਼ਰ ਦੇ ਪੰਜ ਪ੍ਰਤੀਯੋਗੀਆਂ ਵਿਚੋਂ ਇੱਕ ਸੀ ਜਿਸਨੂੰ ਆਮਿਰ ਖ਼ਾਨ ਨੇ ਜੱਜ ਕੀਤਾ। ਇਸੇ ਡਾਂਸ ਸ਼ੋਅ ਦੌਰਾਨ ਉਸ ਨੇ ਆਪਣੇ ਕਰੀਅਰ ਦੀ ਫ਼ਿਲਮ 'ਜਬ ਵੀ ਮਿਟ' ਵਿਚ ਕੰਮ ਕੀਤਾ।

ਉਸਦੇ ਪੰਜਾਬੀ ਕਰੀਅਰ ਦੀ ਵੱਡੀ ਸ਼ੁਰੂਆਤ ਯੋ ਯੋ ਹਨੀ ਸਿੰਘ ਅਤੇ ਅਮਰਿੰਦਰ ਗਿੱਲ ਨਾਲ 'ਤੂੰ ਮੇਰਾ 22 ਮੈਂ ਤੇਰਾ 22' ਫ਼ਿਲਮ ਨਾਲ ਹੋਈ। ਉਹ ਦੋ ਹੋਰ ਪੰਜਾਬੀ ਫ਼ਿਲਮਾਂ 'ਇਸ਼ਕ ਬ੍ਰਾਂਡੀ' ਅਤੇ 'ਇਸ਼ਕ ਹਾਜ਼ਿਰ ਹੈ' ਵਿਚ ਅਭਿਨੇਤਾ ਦਿਲਜੀਤ ਦੁਸਾਂਝ ਨਾਲ ਕੰਮ ਕਰ ਚੁੱਕੀ ਹੈ।

ਉਸਨੇ 'ਸਿਕਸਟੀਨ' ਵਿੱਚ ਤਨੀਸ਼ਾ ਦੀ ਭੂਮਿਕਾ ਵਿੱਚ ਆਪਣੀ ਪਹਿਲੀ ਮਹਿਲਾ ਮੁੱਖ ਭੂਮਿਕਾ ਦਿੱਤੀ। ਉਸਨੇ ਤੇਲਗੂ ਫ਼ਿਲਮ 'ਭਾਲੇ ਮੰਚੀ ਰੋਜੂ' ਵਿੱਚ ਮੁੱਖ ਭੂਮਿਕਾ ਨਿਭਾਈ।

ਗੱਬੀ ਨੇ ਤਾਮਿਲ ਫ਼ਿਲਮ ਮਾਲਾਈ ਨੇਰਥੂ ਮਾਇਆਕਮ (2016) ਵਿੱਚ ਮੁੱਖ ਭੂਮਿਕਾ ਵਜੋਂ ਅਭਿਨੈ ਕੀਤਾ ਸੀ।[1] ਉਹ ਟੋਵੀਨੋ ਥਾਮਸ ਦੇ ਨਾਲ ਮਲਿਆਲਮ ਫ਼ਿਲਮ 'ਗੋਧਾ' ਵਿੱਚ ਵੀ ਮੁੱਖ ਕਿਰਦਾਰ ਸੀ।[2] ਮਾਰਚ 2017 ਵਿੱਚ ਵਾਮਿਕਾ ਨੇ ਇੱਕ ਨਵੀਂ ਤਾਮਿਲ ਫ਼ਿਲਮ, ਇਰਾਵਾਕਾਲਮ, ਜੋ ਅਸ਼ਵਿਨ ਸਰਾਵਾਨਨ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ, ਵਿੱਚ ਅਦਾਕਾਰ ਸ਼ਸ਼ੀਵਾੜਾ ਅਤੇ ਸ. ਜੇ. ਸੂਰਿਆ ਨੇ ਵੀ ਕੰਮ ਕੀਤਾ ਹੈ।[3] ਵਾਮਿਕਾ ਨੇ 9 ਵਿੱਚ ਪ੍ਰਿਥਵੀ ਰਾਜ ਸੁਕੁਮਰਨ ਅਤੇ ਮਮਤਾ ਮੋਹਨਦਾਸ ਦੀ ਭੂਮਿਕਾ ਨਿਭਾਈ ਸੀ।[4]

ਫ਼ਿਲਮੋਗ੍ਰਾਫੀ

ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟਸ
2007 ਜਬ ਵੀ ਮਿਟ ਗੀਤ ਅਤੇ ਰੂਪ ਦੀ ਕਜਿਨ ਹਿੰਦੀ
2009 ਲਵ ਆਜ ਕਲ ਹਿੰਦੀ
2011 ਮੌਸਮ ਲਾਲਾ ਦੁਰਗਾਧਾ ਦੀ ਧੀ ਹਿੰਦੀ [5]
2012 ਬਿੱਟੂ ਬੌਸ ਮੁੱਖ ਅਦਾਕਾਰਾ ਦੀ ਭੈਣ ਹਿੰਦੀ
2013 ਸਿਕਸਟੀਨ ਤਨੀਸ਼ਾ ਹਿੰਦੀ
ਤੂੰ ਮੇਰਾ 22 ਮੈਂ ਤੇਰਾ 22 ਨਿਕੀ ਪੰਜਾਬੀ
2014 ਇਸ਼ਕ ਬ੍ਰਾਂਡੀ ਕਿਮੀ ਪੰਜਾਬੀ
2015 ਇਸ਼ਕ ਹਾਜ਼ਿਰ ਹੈ ਸਿਮਰ ਪੰਜਾਬੀ
ਭਾਲੇ ਮੰਚੀ ਰੋਜੂ ਸੀਤਾ ਤੇਲਗੂ
2016 ਮਾਲਾਈ ਨੇਰਥੂ ਮਾਇਆਕਮ ਮਾਨੋਜਾ ਤਾਮਿਲ
2017 ਗੋਧਾ ਅਦਿਤੀ ਸਿੰਘ ਮਲਿਆਲਮ
ਨਿੱਕਾ ਜੈਲਦਾਰ 2 ਸਾਵਨ ਕੌਰ ਪੰਜਾਬੀ
2018 ਪ੍ਰ੍ਹਾਉਣਾ ਮਾਨੋ ਪੰਜਾਬੀ
2019 ਨਾਇਨ ਏਵਾ ਮਲਿਆਲਮ
ਬੋਧੀ ਗਧੀ ਮੁਕਤੀ ਮੁਕਤੀ ਮਲਿਆਲਮ ਸੰਗੀਤਕ ਐਲਬਮ
ਨਾਢੂ ਖਾਨ ਪੰਜਾਬੀ
ਦਿਲ ਦੀਆਂ ਗੱਲਾਂ ਨਤਾਸ਼ਾ ਪੰਜਾਬੀ
ਨਿੱਕਾ ਜੈਲਦਾਰ 3 ਪਲਪ੍ਰੀਤ ਪੰਜਾਬੀ
ਦੂਰਬੀਨ ਪੰਜਾਬੀ
2020 ਗਲਵਕੜੀ ਅੰਬਰਦੀਪ ਕੌਰ ਪੰਜਾਬੀ [6]
ਮੌਸਮ ਹਿੰਦੀ ਸੰਗੀਤਕ ਵੀਡੀਓ

ਅਵਾਰਡ ਅਤੇ ਨਾਮਜ਼ਦਗੀਆਂ

ਸਾਲ ਅਵਾਰਡ ਸ਼੍ਰੇਣੀ ਨਾਮਜ਼ਦਗੀ ਕੰਮ ਨਤੀਜਾ
2014 ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਬੇਸਟ ਸਪੋਰਟਿੰਗ ਐਕਟਰਸ ਤੂੰ ਮੇਰਾ 22 ਮੈਂ ਤੇਰਾ 22 ਫਰਮਾ:Nom
2014 ਲਾਈਫ ਓਕੇ ਸਕ੍ਰੀਨ ਅਵਾਰਡ ਬੇਸਟ ਏਂਸੇਂਬਲ ਕਾਸਟ ਸਿਕਸਟੀਨ ਫਰਮਾ:Nom
2015 ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਬੇਸਟ ਐਕਟਰਸ ਇਸ਼ਕ ਬ੍ਰਾਂਡੀ ਫਰਮਾ:Nom
2017 ਮਲੇਸ਼ੀਆ ਐਡੀਸਨ ਅਵਾਰਡ ਬੇਸਟ ਡੈਬੀਉ ਐਕਟਰਸ ਮਾਲਾਈ ਨੇਰਥੂ ਮਾਇਆਕਮ ਫਰਮਾ:Nom
ਫ਼ਿਲਮਫੇਅਰ ਅਵਾਰਡ ਸਾਉਥ ਫਰਮਾ:Nom
ਸਾਉਥ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਅਵਾਰਡ ਫਰਮਾ:Nom
2018 ਫਲਵਰ ਇੰਡੀਅਨ ਫ਼ਿਲਮ ਅਵਾਰਡ ਬੇਸਟ ਡੈਬੀਉ ਐਕਟਰਸ ਗੋਧਾ ਫਰਮਾ:Won

ਬਾਹਰੀ ਕੜੀਆਂ

ਫਰਮਾ:Commons category

ਹਵਾਲੇ

ਫਰਮਾ:ਹਵਾਲੇ

  1. "Wamiqa Gabbi is Geethanjali Selvaraghavan's heroine". The Indian Express. 23 March 2015. Retrieved 20 July 2015.
  2. ਫਰਮਾ:Cite news
  3. ਫਰਮਾ:Cite news
  4. "9-Nine | 9-Nine Cast and Crew, Release Date and more". Pycker (in English). Retrieved 19 September 2020.
  5. ਫਰਮਾ:Cite news
  6. ਫਰਮਾ:Cite news