ਵਡੋਦਰਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਵਡੋਦਰਾ ਗੁਜਰਾਤ ਦਾ ਤੀਜਾ ਵੱਡਾ ਸ਼ਹਿਰ ਹੈ। ਇਹ ਗੁਜਰਾਤ ਦਾ ਜ਼ਿਲ੍ਹਾ ਹੈ ਜੋ ਅਹਿਮਦਾਬਾਦ ਦੇ ਦੱਖਣ ਵੱਲ ਵਿਸ਼ਵਾਮਿਤਰੀ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ। ਇਹ ਸ਼ਹਿਰ ਗੁਜਰਾਤ ਦੀ ਰਾਜਧਾਨੀ ਗਾਂਧੀ ਨਗਰ ਤੋਂ 139 ਕਿਲੋਮੀਟਰ ਦੀ ਦੂਰੀ ਤੇ ਹੈ। ਦਿੱਲੀ ਤੋਂ ਮੁੰਬਈ ਵੱਲ ਜਾਣ ਵਾਲੇ ਕੋਮੀ ਰਾਜਮਾਰਗ ਅਤੇ ਰੇਲਵੇ ਇਸ ਸ਼ਹਿਰ ਦੀ ਵਿਚਦੀ ਲੰਘਦੇ ਹਨ।

ਹਵਾਲੇ

ਫਰਮਾ:ਹਵਾਲੇ