ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਲੋਕਯਾਨ ਅਤੇ ਮੱਧਕਾਲੀ ਪੰਜਾਬੀ ਸਾਹਿਤ ਡਾ. ਕਰਨੈਲ ਸਿੰਘ ਥਿੰਦ ਦੁਆਰਾ ਲਿਖੀ ਇੱਕ ਅਲੋਚਨਾ ਪੁਸਤਕ ਹੈ। ਇਹ ਲੇਖਕ ਦੇ ਪੀ ਐੱਚ ਡੀ ਸ਼ੋਧ ਪ੍ਰਬੰਧ ਦਾ ਪੁਸਤਕ ਰੂਪ ਹੈ।[1] ਇਹ ਲੋਕਧਾਰਾ ਦੀ ਸਾਹਿਤ ਅਧਿਐਨ ਦੇ ਖੇਤਰ ਵਿੱਚ ਵਰਤੋਂ ਦਾ ਪਹਿਲਾ ਯਤਨ ਹੈ।

ਹਵਾਲੇ

  1. ਸ਼ਭ ਆਗਮਨ, ਪਿਆਰ ਸਿੰਘ /ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ-ਡਾ.ਕਰਨੈਲ ਸਿੰਘ ਥਿੰਦ, ਪੰਨਾ-7