ਲਵ ਪੰਜਾਬ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਲਵ ਪੰਜਾਬ ਇੱਕ ਪੰਜਾਬੀ ਫ਼ਿਲਮ ਹੈ ਜੋ 11 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ ਅਤੇ ਇਸ ਫ਼ਿਲਮ ਦੇ ਨਿਰਮਾਤਾ ਰਾਜੀਵ ਢੀਂਗਰਾ ਹਨ ਅਤੇ ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ। ਅਮਰਿੰਦਰ ਗਿੱਲ, ਸਰਗੁਣ ਮਹਿਤਾ ਅਤੇ ਮਨਵੀਰ ਜੌਹਲ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।[1]

ਫ਼ਿਲਮ ਦੇ ਗੀਤ

ਨੰਬਰ ਗੀਤ ਗਾਇਕ ਗੀਤਕਾਰ ਸੰਗੀਤ
1. "ਹੀਰੇ" ਅਮਰਿੰਦਰ ਗਿੱਲ ਬੀਰ ਸਿੰਘ ਜਤਿੰਦਰ ਸ਼ਾਹ
2. "ਸ਼ਾਨ ਵੱਖਰੀ" ਅਮਰਿੰਦਰ ਗਿੱਲ ਵੀਤ ਬਲਜੀਤ ਜਤਿੰਦਰ ਸ਼ਾਹ
3. "ਜ਼ਿੰਦਗੀ" ਅਮਰਿੰਦਰ ਗਿੱਲ ਰਾਜ ਕਾਕਡ਼ਾ ਜਤਿੰਦਰ ਸ਼ਾਹ
4. "ਗੋਰੀਆਂ ਬਾਹਵਾਂ" ਅਮਰਿੰਦਰ ਗਿੱਲ ਬਿੱਟੂ ਚੀਮਾ ਜਤਿੰਦਰ ਸ਼ਾਹ
5. "ਅੱਖੀਆਂ ਦੇ ਤਾਰੇ" ਕਪਿਲ ਸ਼ਰਮਾ[2] ਹੈਪੀ ਰਾਏਕੋਟੀ ਜਤਿੰਦਰ ਸ਼ਾਹ
6. "ਦੋਵੇਂ ਨੈਨ" ਜੈਨੀ ਜੌਹਲ ਬੰਟੀ ਬੈਂਸ ਜਤਿੰਦਰ ਸ਼ਾਹ
7. "ਦੇਸ਼" ਰਣਜੀਤ ਬਾਵਾ ਹੈਪੀ ਰਾਏਕੋਟੀ ਜਤਿੰਦਰ ਸ਼ਾਹ

ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

  1. ਫਰਮਾ:Cite news
  2. [%=Constants.SITE_URL+ CommonFunctions.storyURL(storySefTitle, 1,storyId)%> "Kapil Sharmas new song for Love Punjab will give you the feels!"]. India Today (in Kiswahili). 12 March 2016. Retrieved 23 March 2016. {{cite web}}: Check |url= value (help)