ਰਾਗ ਬੈਰਾੜੀ

ਭਾਰਤਪੀਡੀਆ ਤੋਂ
Jump to navigation Jump to search

ਰਾਗ ਬੈਰਾੜੀ ਭਾਰਤੀ ਸੰਗੀਤ ਦਾ ਰਾਗ ਹੈ ਜੋ ਉੱਤਰੀ ਭਾਰਤ 'ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 13ਵਾਂ ਰਾਗ ਹੈ। ਇਸ ਰਾਗ ਰਾਗਮਾਲ ਵਿੱਚ ਦਰਜ ਹੈ, ਇਸ ਦੇ ਸਿਰਲੇਖ ਹੇਠ ਦੋ ਗੁਰੂ ਸਾਹਿਬਾਨ ਦੀਆਂ ਕੁੱਲ 7 ਸ਼ਬਦ ਅਤੇ ਸਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 719 ਤੋਂ 721 ਤੱਕ, ਰਾਗੁ ਬੈਰਾੜੀ ਵਿੱਚ ਦਰਜ ਹਨ। ਇਸ ਰਾਗ ਨੂੰ 12 ਦਪਿਹਰ ਤੋਂ ਸ਼ਾਮ 3 ਵਜੇ ਗਾਇਆ ਜਾਂਦਾ ਹੈ।[1]

ਰਾਗ ਬੈਰਾੜੀ
ਸਕੇਲ ਨੋਟ
ਆਰੋਹੀ ਨੀ ਰੇ ਗਾ ਪਾ ਮਾ ਗਾ ਮਾ ਧਾ ਸਾ
ਅਵਰੋਹੀ ਸਾ ਨੀ ਧਾ ਪਾ ਮਾ ਗਾ ਪਾ ਗਾ ਰੇ ਸਾ
ਸਮਵਾਦੀ ਧਾ
ਵਾਦੀ ਗਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਰਾਮਦਾਸ ਜੀ 6
ਗੁਰੂ ਅਰਜਨ ਦੇਵ ਜੀ 1

ਹਵਾਲੇ

ਫਰਮਾ:ਹਵਾਲੇ ਫਰਮਾ:ਗੁਰਬਾਣੀ ਫਰਮਾ:ਅਧਾਰ