ਰਮੇਸ਼ ਉਪਾਧਿਆਏ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਰਮੇਸ਼ ਉਪਾਧਿਆਏ (ਜਨਮ 1 ਮਾਰਚ 1942) ਹਿੰਦੀ ਕਹਾਣੀਕਾਰ, ਨਾਵਲਕਾਰ, ਆਲੋਚਕ ਅਤੇ ਲੇਖਕ ਹੈ।

ਜੀਵਨ ਵੇਰਵੇ

ਐਮ.ਏ., ਪੀ.ਐਚ.ਡੀ. ਤੱਕ ਪੜ੍ਹਾਈ ਕਰਨ ਉਪਰੰਤ ਰਮੇਸ਼ ਉਪਾਧਿਆਏ ਪਹਿਲਾਂ ਦਸ ਕੁ ਸਾਲ ਪੱਤਰਕਾਰ ਅਤੇ ਤੀਹ ਸਾਲ ਦਿੱਲੀ ਯੂਨੀਵਰਸਟੀ ਵਿਚ ਪ੍ਰੋਫ਼ੈਸਰ ਰਹੇ ਹਨ। ਤ੍ਰੈਮਾਸਿਕ ਹਿੰਦੀ ਪੱਤ੍ਰਿਕਾ ਕਥਨ ਦੇ ਸੰਪਾਦਨ ਵੀ ਕੀਤਾ ਹੈ।[1]

ਲਿਖਤਾਂ

ਕਹਾਣੀ ਸੰਗ੍ਰਿਹ

  • ਜਮੀ ਹੁਈ ਝੀਲ (1969)
  • ਸ਼ੇਸ਼ ਇਤਿਹਾਸ (1973)
  • ਨਦੀ ਕੇ ਸਾਥ (1976)
  • ਚਤੁਰਦਿਕ (1980)
  • ਬਦਲਾਵ ਸੇ ਪਹਿਲੇ (1981)
  • ਪੈਦਲ ਅੰਧੇਰੇ ਮੇਂ (1981)
  • ਰਾਜਮਾਰਗ (1984)
  • ਕਿਸੀ ਦੇਸ਼ ਦੇ ਕਿਸੀ ਸ਼ਹਿਰ ਮੇਂ (1987)
  • ਕਹਾਂ ਹੋ ਪਿਆਰੇ ਲਾਲ (1991)
  • ਚਰਚਿਤ ਕਹਾਣੀਆਂ (1995)
  • ਅਰਥਤੰਤਰ ਤਥਾ ਅਨਯ ਕਹਾਣੀਆਂ (1996)
  • ਦਸ ਪ੍ਰਤੀਨਿਧ ਕਹਾਣੀਆਂ (2003)
  • ਡਾੱਕਯੂਡਰਾਮਾ ਤਥਾ ਅਨਯ ਕਹਾਣੀਆਂ (2006)

ਨਾਵਲਕਾਰ

  • ਚੱਕਰਬੱਧ (1967)
  • ਦੰਡ-ਦੀਪ (1970)
  • ਸਵਪਨਜੀਵੀ (1971)
  • ਹਰੇ ਫੂਲ ਕੀ ਖ਼ੁਸ਼ਬੂ (1991)

ਨਾਟਕ

  • ਸਫਾਈ ਚਾਲੂ ਹੈ (1967)
  • ਪੇਪਰਵੇਟ (1981)
  • ਬੱਚੋਂ ਕੀ ਅਦਾਲਤ (1981)
  • ਭਾਰਤ-ਭਾਗਯ-ਵਿਧਾਤਾ (1990)

ਨੁੱਕੜ ਨਾਟਕ

  • ਗਿਰਗਿਟ
  • ਹਰਿਜਨ-ਦਹਨ
  • ਰਾਜਾ ਕੀ ਰਸੋਈ
  • ਹਿੰਸਾ ਪਰਮੋਂ ਧਰਮ
  • ਬ੍ਰਹਮ ਦਾ ਸਵਾਂਗ
  • ਸਧੁਆ

ਆਲੋਚਨਾ

  • ਹਮਾਰੇ ਸਾਮਾਜਿਕ ਔਰ ਸਾਂਸਕ੍ਰਿਤਿਕ ਸਰੋਕਾਰ (1996)
  • ਆਜ ਕਾ ਪੂੰਜੀਵਾਦ ਔਰ ਉਸਕਾ ਉਤਰ-ਆਧੁਨਿਕਤਾਵਾਦ (1999)
  • ਕਹਾਣੀ ਕੀ ਸਮਾਜਸ਼ਸਤਰੀਯ ਸਮੀਕਸ਼ਾ (1999)

ਸਾਹਿਤਕ ਇਤਿਹਾਸ

  • ਜਨਵਾਦੀ ਕਹਾਣੀ : ਪਰਿਸ਼ਠਭੂਮਿ ਸੇ ਪੁਨਰਵਿਚਾਰ ਤਕ (2000)

ਅਨੁਵਾਦ (ਅੰਗਰੇਜ਼ੀ ਤੋਂ)

  • ਜਨਤਾ ਕਾ ਨਯਾ ਸਾਹਿਤਯ (1983)
  • ਕਲਾ ਕੀ ਜ਼ਰੂਰਤ (1990)
  • ਉਤਪੀੜਿਤੋਂ ਕਾ ਸ਼ਿਕਸ਼ਾਸ਼ਾਸਤਰ (1996)
  • ਸੁਭਾਸ਼ ਚੰਦਰ ਬੋਸ : ਏਕ ਜੀਵਨੀ (1998)

ਹਵਾਲੇ

ਫਰਮਾ:ਹਵਾਲੇ