ਰਘੁਵੀਰ ਸਹਾਏ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਰਘੂਵੀਰ ਸਹਾਏ (1929–1990) [1] ਇੱਕ ਬਹੁਪੱਖੀ ਹਿੰਦੀ ਕਵੀ, ਨਿੱਕੀ-ਕਹਾਣੀ ਲੇਖਕ, ਨਿਬੰਧਕਾਰ, ਸਾਹਿਤਕ ਆਲੋਚਕ,[2] ਅਨੁਵਾਦਕ, ਅਤੇ ਪੱਤਰਕਾਰ ਸੀ। ਉਹ ਚਰਚਿਤ ਸਮਾਜਿਕ-ਸਿਆਸੀ ਹਿੰਦੀ ਹਫਤਾਵਾਰ ਦਿਨਮਾਨ ਦਾ 1969–82 ਤੱਕ ਮੁੱਖ-ਸੰਪਾਦਕ ਵੀ ਰਿਹਾ।.[3]

ਉਸ ਨੂੰ ਉਸ ਦੀ ਕਵਿਤਾ ਦੇ ਸੰਗ੍ਰਹਿ ਲੋਗ ਭੂਲ ਗਏ ਹੈਂ (लोग भूल गये हैं) ਲਈ ਹਿੰਦੀ ਦੇ 1984 ਦੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[4][5]

ਰਚਨਾਵਾਂ

ਕਾਵਿ ਸੰਗ੍ਰਹਿ

  • ਸੀੜੀਓਂ ਪਰ ਧੂਪ ਮੇਂ
  • ਆਤਮਹਤਿਆ ਕੇ ਵਿਰੁੱਧ
  • ਲੋਗ ਭੂਲ ਗਯੇ ਹੈਂ
  • ਕੁਛ ਪਤੇ ਕੁਛ ਚਿਠੀਆਂ
  • ਏਕ ਸਮਯ ਥਾ
  • ਹੰਸੋ ਹੰਸੋ ਜਲਦੀ ਹੰਸੋ

ਹੋਰ

  • ਰਾਸਤਾ ਇਧਰ ਸੇ ਹੈ (ਕਹਾਣੀ ਸੰਗ੍ਰਹਿ)
  • ਦਿੱਲੀ ਮੇਰਾ ਪਰਦੇਸ਼ ਔਰ ਲਿਖਨੇ ਕਾ ਕਾਰਨ (ਨਿਬੰਧ ਸੰਗ੍ਰਹਿ)[6]

ਹਵਾਲੇ

ਫਰਮਾ:ਹਵਾਲੇ