ਮਰਾਠੀ ਭਾਸ਼ਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox language ਮਰਾਠੀ (ਫਰਮਾ:IPAc-en;[1] मराठी ਫਰਮਾ:Unicode ਫਰਮਾ:IPA-mr) ਭਾਰਤ ਦੇ ਮਹਾਂਰਾਸ਼ਟਰ ਅਤੇ ਗੋਆ ਸੂਬਿਆਂ ਦੀ ਸਰਕਾਰੀ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੇ ਪੱਖੋਂ ਇਹ ਇੱਕ ਆਰੀਆਈ ਭਾਸ਼ਾ ਹੈ ਜਿਸਦਾ ਵਿਕਾਸ ਸੰਸਕ੍ਰਿਤ ਤੋਂ ਅਪਭ੍ਰੰਸ਼ ਤੱਕ ਦਾ ਸਫਰ ਪੂਰਾ ਹੋਣ ਦੇ ਬਾਅਦ ਸ਼ੁਰੂ ਹੋਇਆ। ਇਹ ਭਾਰਤ ਦੀਆਂ ਮੁੱਖ ਭਾਸ਼ਵਾਂ ਵਿੱਚੋਂ ਇੱਕ ਹੈ ਅਤੇ ਮਹਾਂਰਾਸ਼ਟਰ ਅਤੇ ਗੋਆ ਵਿੱਚ ਰਾਜਭਾਸ਼ਾ ਹੈ। ਮਾਤ੍ਰਭਾਸ਼ੀਆਂ ਦੀ ਗਿਣਤੀ ਦੇ ਆਧਾਰ ਉੱਤੇ ਮਰਾਠੀ ਸੰਸਾਰ ਵਿੱਚ 15ਵੇਂ ਅਤੇ ਭਾਰਤ ਵਿੱਚ 4ਥੇ ਸਥਾਨ ਉੱਤੇ ਹੈ।[2] ਇਸਨੂੰ ਬੋਲਣ ਵਾਲਿਆਂ ਦੀ ਕੁਲ ਗਿਣਤੀ ਲਗਭਗ 9 ਕਰੋੜ ਹੈ। ਇਹ ਭਾਸ਼ਾ 1300 ਸਾਲਾਂ ਤੋਂ ਪ੍ਰਚਲਿਤ ਹੈ, ਅਤੇ ਇਹ ਵੀ ਹਿੰਦੀ, ਉਰਦੂ ਅਤੇ ਪੰਜਾਬੀ ਵਾਂਗ ਆਧੁਨਿਕ ਭਾਰਤੀ ਭਾਸ਼ਾ ਹੈ।

ਭੂਗੋਲਿਕ ਵੰਡ

ਭਾਰਤ ਵਿੱਚ ਮਰਾਠੀ ਮਹਾਂਰਸ਼ਟਰ ਤੋਂ ਬਿਨਾਂ ਗੋਆ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲ ਨਾਡੂ ਅਤੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਦਮਨ ਅਤੇ ਦੀਵ, ਅਤੇ ਦਾਦਰ ਅਤੇ ਨਾਗਰ ਹਵੇਲੀ ਵਿੱਚ ਬੋਲੀ ਜਾਂਦੀ ਹੈ। ਭਾਰਤ ਤੋਂ ਬਿਨਾਂ ਇਹ ਮਾਰੀਸ਼ਸ ਅਤੇ ਇਸਰਾਈਲ ਵਿੱਚ ਵੀ ਮਰਾਠੀ ਮੂਲ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਹੋਰ ਦੇਸ਼ ਵੀ ਹਨ ਜਿੱਥੇ ਮਰਾਠੀ ਮੂਲ ਦੇ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ ਜਿਹਨਾਂ ਵਿੱਚ ਮੁੱਖ ਹਨ - ਅਮਰੀਕਾ, ਸੰਯੁਕਤ ਅਰਬ ਅਮੀਰਾਤ, ਦੱਖਣੀ ਅਫਰੀਕਾ, ਪਾਕਿਸਤਾਨ, ਸਿੰਗਾਪੁਰ, ਜਰਮਨੀ, ਸੰਯੁਕਤ ਬਾਦਸ਼ਾਹੀ (ਬ੍ਰਿਟੇਨ), ਆਸਟਰੇਲੀਆ, ਵੈਸਟ ਇੰਡੀਜ ਅਤੇ ਨਿਊਜ਼ੀਲੈਂਡ[3]

ਮਰਾਠੀ ਧੁਨੀ ਵਿਉਂਤ

ਵਿਅੰਜਨ

ਵਿਅੰਜਨ[4]
ਹੋਂਠੀ ਦੰਤੀ ਦੰਤ ਪਠਾਰੀ Retroflex (Alveolo-)
palatal
ਕੋਮਲ ਤਾਲਵੀ ਕੰਠੀ
ਨਾਸਕੀ plain ਫਰਮਾ:IPA ਫਰਮਾ:IPA ਫਰਮਾ:IPA (ਫਰਮਾ:IPA) (ਫਰਮਾ:IPA)
murmured ਫਰਮਾ:IPA ਫਰਮਾ:IPA ਫਰਮਾ:IPA
ਡੱਕਵਾਂ voiceless ਫਰਮਾ:IPA ਫਰਮਾ:IPA ਫਰਮਾ:IPA ਫਰਮਾ:IPA ਫਰਮਾ:IPA~ਫਰਮਾ:IPA ਫਰਮਾ:IPA
aspirated ਫਰਮਾ:IPA ਫਰਮਾ:IPA ਫਰਮਾ:IPA ਫਰਮਾ:IPA ਫਰਮਾ:IPA~ਫਰਮਾ:IPA ਫਰਮਾ:IPA
voiced ਫਰਮਾ:IPA ਫਰਮਾ:IPA ਫਰਮਾ:IPA~ਫਰਮਾ:IPA ਫਰਮਾ:IPA ਫਰਮਾ:IPA~ਫਰਮਾ:IPA ਫਰਮਾ:IPA
murmured ਫਰਮਾ:IPA ਫਰਮਾ:IPA ਫਰਮਾ:IPA~ਫਰਮਾ:IPA ਫਰਮਾ:IPA ਫਰਮਾ:IPA~ਫਰਮਾ:IPA ਫਰਮਾ:IPA
ਸੰਘਰਸ਼ੀ ਫਰਮਾ:IPA ਫਰਮਾ:IPA ਫਰਮਾ:IPA~ਫਰਮਾ:IPA ਫਰਮਾ:IPA~ਫਰਮਾ:IPA
Approximant plain ਫਰਮਾ:IPA ਫਰਮਾ:IPA ਫਰਮਾ:IPA ਫਰਮਾ:IPA
murmured ਫਰਮਾ:IPA ਫਰਮਾ:IPA (ਫਰਮਾ:IPA)[5]
ਫੱਟਕਵਾਂ/ਕਾਂਬਵਾਂ plain ਫਰਮਾ:IPA ਫਰਮਾ:IPA[6]
murmured ਫਰਮਾ:IPA

ਸਵਰ

ਸਵਰ
ਅਗਲੇ ਮੱਧਲੇ ਪਿਛਲੇ
ਉੱਚੇ ਫਰਮਾ:IPA ਫਰਮਾ:IPA
ਵਿਚਕਾਰਲੇ ਫਰਮਾ:IPA ਫਰਮਾ:IPA ਫਰਮਾ:IPA
ਨੀਵੇਂ ਫਰਮਾ:IPA

ਵਿਆਕਰਨ

ਫਰਮਾ:ਮੁੱਖ ਮਰਾਠੀ ਵਿਆਕਰਨ ਬਾਕੀ ਹਿੰਦ-ਆਰੀਆਈ ਭਾਸ਼ਾਵਾਂ ਜਿਵੇਂ ਕਿ ਪੰਜਾਬੀ, ਹਿੰਦੀ ਅਤੇ ਗੁਜਰਾਤੀ ਨਾਲ ਸਾਂਝ ਰੱਖਦੀ ਹੈ। ਮਰਾਠੀ ਵਿਆਕਰਨ ਨਾਲ ਸੰਬੰਧਿਤ ਪਹਿਲੀ ਆਧੁਨਿਕ ਕਿਤਾਬ 1805 ਵਿੱਚ ਵਿਲੀਅਮ ਕੇਰੀ ਦੁਆਰਾ ਲਿਖੀ ਗਈ ਸੀ।

ਹਵਾਲੇ

ਫਰਮਾ:ਹਵਾਲੇ

ਫਰਮਾ:ਭਾਰਤੀ ਭਾਸ਼ਾਵਾਂ

  1. Laurie Bauer, 2007, The Linguistics Student’s Handbook, Edinburgh
  2. Lua error in package.lua at line 80: module 'Module:Citation/CS1/Suggestions' not found.
  3. Ethnologue report of Marathi language
  4. Colin Masica, 1993, The Indo-Aryan Languages
  5. In Kudali dialect
  6. Masica (1991:97)