ਮਨਿੰਦਰ ਬੁੱਟਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਸੰਗੀਤ ਕਲਾਕਾਰ ਮਨਿੰਦਰਜੀਤ ਸਿੰਘ ਬੁੱਟਰ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ ਜੋ ਪੰਜਾਬੀ ਸੰਗੀਤ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਹ "ਸਖੀਆਂ", "ਇੱਕ ਤੇਰਾ ਤੇਰਾ", ਅਤੇ "ਲਾਰੇ" ਗੀਤਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।

ਕਰੀਅਰ

ਉਸ ਦੇ ਗਾਣੇ ਸਖੀਆਂ ਨੇ ਯੂ-ਟਿਊਬ 'ਤੇ ਕੁੱਲ 400 ਮਿਲੀਅਨ ਤੋਂ ਵੱਧ ਵਿਊ ਇਕੱਠੇ ਕੀਤੇ ਹਨ। 2015 ਵਿੱਚ, ਉਸਦੇ ਗੀਤ ਯਾਰੀ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਵਿੱਚ "ਸਭ ਤੋਂ ਮਸ਼ਹੂਰ ਗਾਣੇ" ਲਈ ਨਾਮਜ਼ਦ ਕੀਤਾ ਗਿਆ ਸੀ।[1] 2018 ਵਿਚ, ਸਖੀਆਂ ਦੇ ਰਿਲੀਜ਼ ਹੋਣ ਤੋਂ ਥੋੜ੍ਹੀ ਦੇਰ ਬਾਅਦ, ਗਾਣਾ ਐਪ ਦੁਆਰਾ ਸੰਕਲਿਤ ਇਹ ਪੰਜਾਬੀ ਮਸ਼ਹੂਰ ਚਾਰਟਸ ਤੇ ਨੰਬਰ ਇੱਕ ਗਾਣਾ ਬਣ ਗਿਆ ਸੀ, ਅਤੇ ਨਵੰਬਰ 2018 ਤਕ ਉਥੇ ਰਿਹਾ, ਅਤੇ ਦਸੰਬਰ ਤਕ ਦੂਜੇ ਨੰਬਰ 'ਤੇ ਰਿਹਾ।[2] 2014 ਵਿੱਚ, ਬੁੱਟਰ ਨੇ ਪੰਜਾਬੀ ਰੋਮਕਾਮ ਓ ਮਾਈ ਪਿਓ ਲਈ ਗੀਤ "ਦਿਲ ਨੂ" ਗਾਇਆ।

ਮਨਿੰਦਰ ਬੁੱਟਰ ਨੂੰ ਕਈ ਹੋਰ ਭਾਰਤੀ ਸੰਗੀਤਕਾਰਾਂ ਦੇ ਸਹਿਯੋਗ ਲਈ ਵੀ ਜਾਣਿਆ ਜਾਂਦਾ ਹੈ, ਜਿਸ ਵਿੱਚ ਰੈਪਰ ਰਫਤਾਰ[3] ਦੇ ਗੀਤ ਗੱਲ ਗੋਰੀਏ। 2019 ਵਿੱਚ, ਸਪੌਟੀਫਾਈ ਨੇ ਬੁੱਟਰ ਨੂੰ ਸਿੱਧੂ ਮੂਸੇ ਵਾਲਾ ਅਤੇ ਕਰਨ ਔਜਲਾ ਦੇ ਨਾਲ ਪੰਜਾਬ ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ।[4]

ਡਿਸਕੋਗ੍ਰਾਫੀ

ਸਾਊਂਡਟ੍ਰੈਕ

ਨੰਬਰ ਸਾਲ ਗੀਤ ਦਾ ਸਿਰਲੇਖ ਗਾਇਕ ਗੀਤਕਾਰ
1. 2012 ਨਾਰਾਂ ਤੇ ਸਰਕਾਰਾਂ ਮਨਿੰਦਰ ਬੁੱਟਰ ਰਸ਼ਮੀਤ
2. 2014 ਯਾਰੀ ਮਨਿੰਦਰ ਬੁੱਟਰ ਸ਼ੈਰੀ ਮਾਨ
3. 2014 ਦਿਲ ਨੂੰ ਮਨਿੰਦਰ ਬੁੱਟਰ ਹੈਪੀ ਰਾਏਕੋਟੀ
4. 2015 ਪਤੰਗ ਕੱਲੀ ਮਨਿੰਦਰ ਬੁੱਟਰ ਹੈਪੀ ਰਾਏਕੋਟੀ
5. 2019 ਦਿਲ ਮੈਂ

ਨਹੀਂ ਲਾਉਣਾ[5]

ਮਨਿੰਦਰ ਬੁੱਟਰ ਬਲਿੰਗ ਸਿੰਘ ਅਤੇ ਮਨਿੰਦਰ ਬੁੱਟਰ
6. 21 ਅਪ੍ਰੈਲ 2019 ਜਮੀਲਾ[6] ਮਨਿੰਦਰ ਬੁੱਟਰ ਬੱਬੂ
7. 2018 ਸਖੀਆਂ ਮਨਿੰਦਰ ਬੁੱਟਰ ਬੱਬੂ
8. 2018 ਇੱਕ ਇੱਕ ਪਲ[7] ਮਨਿੰਦਰ ਬੁੱਟਰ ਦੀਪਾ ਬੰਡਾਲਾ
9. 2018 ਹੂ ਕੇਅਰ[8] ਮਨਿੰਦਰ ਬੁੱਟਰ ਮਨਿੰਦਰ ਬੁੱਟਰ
10. 2018 ਕਾਲੀ ਹਮਰ[9] ਮਨਿੰਦਰ ਬੁੱਟਰ ਹੈਪੀ ਰਾਏਕੋਟੀ
11. 2016 ਵਿਆਹ[10] ਮਨਿੰਦਰ ਬੁੱਟਰ ਦੀਪਾ ਬੰਡਾਲਾ
12. 21 ਅਗਸਤ 2019 ਇੱਕ ਤੇਰਾ[11] ਮਨਿੰਦਰ ਬੁੱਟਰ ਮਨਿੰਦਰ ਬੁੱਟਰ
13. 5 ਦਸੰਬਰ 2019 ਲਾਰੇ ਮਨਿੰਦਰ ਬੁੱਟਰ ਜਾਨੀ
14. 31 ਜਨਵਰੀ 2020 ਸ਼ਾਪਿੰਗ ਮਨਿੰਦਰ ਬੁੱਟਰ ਮਨਿੰਦਰ ਬੁੱਟਰ
15. 29 ਮਾਰਚ 2020 ਤੋੜ ਦਾ-ਏ-ਦਿਲ ਐਮੀ ਵਿਰਕ ਮਨਿੰਦਰ ਬੁੱਟਰ
16. 21 ਅਪ੍ਰੈਲ 2020 ਟੁੱਟ ਚੱਲੀ ਯਾਰੀ ਮਨਿੰਦਰ ਬੁੱਟਰ ਬੱਬੂ

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite news
  2. ਫਰਮਾ:Cite news
  3. ਫਰਮਾ:Cite news
  4. ਫਰਮਾ:Cite news
  5. ਫਰਮਾ:Citation
  6. ਫਰਮਾ:Citation
  7. ਫਰਮਾ:Citation
  8. ਫਰਮਾ:Citation
  9. ਫਰਮਾ:Citation
  10. ਫਰਮਾ:Citation
  11. "India is listening to Maninder Buttar's "Ik Tera"". The Indian Express (in English). 2019-09-04. Retrieved 2019-10-06.