ਮਦਨ ਲਾਲ ਦੀਦੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਮਦਨ ਲਾਲ ਦੀਦੀ (19 ਮਾਰਚ 1924[1] — 13 ਮਾਰਚ 2008) ਪੰਜਾਬ ਦੇ ਉਘੇ ਕਮਿਊਨਿਸਟ ਅਤੇ ਟਰੇਡ ਯੂਨੀਅਨ ਆਗੂ, ਪੰਜਾਬੀ ਅਤੇ ਉਰਦੂ ਦੇ ਕਵੀ ਸੀ। ਆਜ਼ਾਦੀ ਸੰਗਰਾਮ ਨਾਲ ਵੀ ਉਹ ਜਵਾਨੀ ਦੇ ਸਮੇਂ ਹੀ ਜੁੜ ਗਏ ਸਨ।

ਜੀਵਨ

ਮਦਨ ਲਾਲ ਨੇ ਸਕੂਲ ਅਤੇ ਕਾਲਜ ਦੀ ਪੜ੍ਹਾਈ ਲੁਧਿਆਣਾ ਸ਼ਹਿਰ ਤੋਂ ਕੀਤੀ ਅਤੇ ਸੁਭਾਸ਼ ਚੰਦਰ ਬੋਸ ਤੇ ਆਜ਼ਾਦੀ ਸੰਗਰਾਮ ਦੇ ਅਸਰ ਥੱਲੇ ਦੇਸ਼ਭਗਤੀ ਦੇ ਮਾਰਗ ਤੇ ਚੱਲ ਪਏ। ਉਸਨੂੰ ਰਾਜਨੀਤੀ ਦੀ ਚੇਟਕ ਰਸਸ ਤੋਂ ਲੱਗੀ ਪਰ ਕੌਮੀ ਝੰਡੇ ਅਤੇ ਮੁਸਲਮਾਨਾਂ ਪ੍ਰਤੀ ਰਸਸ ਦੇ ਰਵੱਈਏ ਤੋਂ ਦੁਖੀ ਹੋਕੇ ਉਹ ਭਾਰਤ ਛੱਡੋ ਅੰਦੋਲਨ ਵਿੱਚ ਕੁੱਦ ਪਿਆ। ਉਸ ਸਮੇਂ ਉਹ ਸ਼ਕਤੀਸ਼ਾਲੀ ਵਿਦਿਆਰਥੀ ਸੰਗਠਨ ਏ.ਆਈ.ਐੱਸ.ਐਫ. ਵਿੱਚ ਸਰਗਰਮ ਹਿੱਸਾ ਲੈਣ ਲੱਗ ਪਿਆ। ਅਤੇ 1943 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। 1957 ਵਿੱਚ ਬਰਤਾਨੀਆ ਤੋਂ ਉੱਚ ਪੜ੍ਹਾਈ ਕਰਨ ਉੱਪਰੰਤ ਕਮਿਊਨਿਸਟ ਲਹਿਰ ਵਿੱਚ ਕੁੱਦੀ ਸ਼ੀਲਾ ਦੀਦੀ ਨਾਲ ਵਿਆਹ ਹੋਇਆ।[2]

ਪਤਨੀ

  1. ਸ਼ੀਲਾ ਦੀਦੀ

ਔਲਾਦ

  1. ਪੂਨਮ ਸਿੰਘ
  2. ਸ਼ੁਮਿਤਾ ਦੀਦੀ
  3. ਰਾਹੁਲ ਦੀਦੀ

ਹਵਾਲੇ

ਫਰਮਾ:ਹਵਾਲੇ

  1. <<TOC1>>Madanlal Didi, Chandigarh, Panjubਫਰਮਾ:ਮੁਰਦਾ ਕੜੀ
  2. Lua error in package.lua at line 80: module 'Module:Citation/CS1/Suggestions' not found.