ਭੰਗੜਾ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਭੰਗੜਾ 1959 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਜੁਗਲ ਕਿਸ਼ੋਰ[1] ਅਤੇ ਪ੍ਰੋਡਿਊਸਰ ਮੁਲਕ ਰਾਜ ਭਾਖੜੀ ਹਨ।[2] ਇਸ ਵਿੱਚ ਮੁੱਖ ਕਿਰਦਾਰ ਸੁੰਦਰ ਅਤੇ ਨਿਸ਼ੀ ਨੇ ਨਿਭਾਏ।

ਸੰਗੀਤ

ਫ਼ਿਲਮ ਦਾ ਸੰਗੀਤ ਹੰਸਰਾਜ ਬਹਿਲ ਨੇ ਬਣਾਇਆ,[3][4] ਗੀਤਕਾਰ ਵਰਮਾ ਮਲਿਕ ਹਨ ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗਮ ਹਨ।[3][5] ਇਹ ਇੱਕ ਹਿੱਟ ਗੀਤ-ਸੰਗੀਤ ਸੀ ਅਤੇ ਅੱਜ ਵੀ ਇਹ ਗੀਤ ਸੁਣੀਂਦੇ ਹਨ।

ਗੀਤ
  1. ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ
  2. ਰੱਬ ਨਾ ਕਰੇ
  3. ਚਿੱਟੇ ਦੰਦ ਹੱਸਣੋ ਨਹੀਓਂ ਰਹਿੰਦੇ
  4. ਅੰਬੀਆਂ ਦੇ ਬੂਟਿਆਂ ’ਤੇ
  5. ਜੱਟ ਕੁੜੀਆਂ ਤੋਂ ਡਰਦਾ ਮਾਰਾ (ਬੋਲੀਆਂ)
  6. ਬੀਨ ਨਾ ਵਜਾਈਂ ਮੁੰਡਿਆ
  7. ਮੁੱਲ ਵਿਕਦਾ ਸੱਜਣ ਮਿਲ ਜਾਵੇ

ਇਹ ਵੀ ਵੇਖੋ

ਹਵਾਲੇ

ਫਰਮਾ:ਹਵਾਲੇ

  1. "Bhangra (1959) - Punjabi Movie". FridayCinemas.com. Retrieved ਨਵੰਬਰ 27, 2012. {{cite web}}: External link in |publisher= (help)
  2. Lua error in package.lua at line 80: module 'Module:Citation/CS1/Suggestions' not found.
  3. 3.0 3.1 "Bhangra (1959)". Retrieved ਨਵੰਬਰ 27, 2012.
  4. "Bhangra". FilmOrbit.com. Retrieved ਨਵੰਬਰ 27, 2012. {{cite web}}: External link in |publisher= (help)
  5. ਫਰਮਾ:IMDb