ਭੋਲਾਨਾਥ ਤਿਵਾਰੀ

ਭਾਰਤਪੀਡੀਆ ਤੋਂ
Jump to navigation Jump to search

ਡਾ. ਭੋਲਾਨਾਥ ਤਿਵਾਰੀ (4 ਨਵੰਬਰ 1923 - 25 ਅਕਤੂਬਰ 1989) ਹਿੰਦੀ ਦੇ ਕੋਸ਼ਕਾਰ, ਭਾਸ਼ਾਵਿਗਿਆਨਿਕ ਅਤੇ ਭਾਸ਼ਾਚਿੰਤਕ ਸਨ।

ਜੀਵਨ ਵੇਰਵੇ

ਡਾ. ਭੋਲਾਨਾਥ ਤਿਵਾਰੀ ਦਾ ਜਨਮ ਉੱਤਰ ਪ੍ਰਦੇਸ਼ ਦੇ ਗਾਜੀਪੁਰ ਜਨਪਦ ਦੇ ਇੱਕ ਪਿੰਡ ਵਿੱਚ ਹੋਇਆ ਸੀ।

ਰਚਨਾਵਾਂ

ਭੋਲਾਨਾਥ ਤਿਵਾਰੀ ਨੇ ਲਗਪਗ ਅੱਠਾਸੀ ਗਰੰਥ ਪ੍ਰਕਾਸ਼ਿਤ ਕੀਤੇ ਜਿਹਨਾਂ ਵਿਚੋਂ ਪ੍ਰਮੁੱਖ ਹਨ -

  • ਭਾਸ਼ਾਵਿਗਿਆਨ
  • ਹਿੰਦੀ ਭਾਸ਼ਾ ਕੀ ਸੰਰਚਨਾ
  • ਅਨੁਵਾਦ ਕੇ ਸਿਧਾਂਤ ਔਰ ਪ੍ਰਯੋਗ
  • ਕੋਸ਼-ਵਿਗਿਆਨ
  • ਕੋਸ਼-ਰਚਨਾ
  • ਸਾਹਿਤ ਸਮਾਲੋਚਨਾ
  • ਸ਼ੈਲੀ ਵਿਗਿਆਨ

ਬਾਹਰੀ ਸਰੋਤ