ਭਾਗਸਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਭਾਗਸਰ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਹ ਪਿੰਡ ਫਾਜ਼ਿਲਕਾ- ਸ੍ਰੀ ਮੁਕਤਸਰ ਸਾਹਿਬ ਸੜਕ ਤੇ ਹੈ। ਇਹ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਉਂਦਾ ਸੀ। ਫਿਰ ਇਹ ਫ਼ਰੀਦਕੋਟ ਵਿੱਚ ਰਿਹਾ ਤੇ ਹੁਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਹੈ। ਇਸ ਪਿੰਡ ਦਾ ਰਕਬਾ ਕਰੀਬ 10 ਹਜ਼ਾਰ ਏਕੜ ਦੇ ਹੈ। ਪਿੰਡ ਦੀਆਂ ਤਿੰਨ ਪੱਤੀਆਂ ਹਨ: ਬਾਮੂ ਪੱਤੀ, ਕਪੂਰਾ ਪੱਤੀ ਅਤੇ ਪੱਤੀ ਆਲ੍ਹਾ। ਪਿੰਡ ਵਿੱਚ ਚਾਰ ਸਕੂਲ ਹਨ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਮੁਕਤਸਰ ਜ਼ਿਲ੍ਹਾ