ਭਾਈ ਬਾਲਾ

ਭਾਰਤਪੀਡੀਆ ਤੋਂ
Jump to navigation Jump to search
19ਵੀਂ ਸਦੀ ਦਾ ਇੱਕ ਤਨਜੋਰ ਚਿੱਤਰ, ਇਸ ਵਿੱਚ ਸਿੱਖ ਗੁਰੂਆਂ ਦੇ ਨਾਲ ਭਾਈ ਬਾਲਾ ਅਤੇ ਭਾਈ ਮਰਦਾਨਾ ਵਿਖਾਏ ਗਏ ਹਨ।

ਭਾਈ ਬਾਲਾ (1466 – 1544) ਦਾ ਜਨਮ 1466 ਨੂੰ ਰਾਇ-ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਵਿੱਚ ਹੋਇਆ।[1][2] ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਉਹ ਭਾਈ ਮਰਦਾਨਾ ਅਤੇ ਗੁਰੂ ਨਾਨਕ ਦਾ ਸਾਥੀ ਸੀ ਅਤੇ ਉਸ ਨੇ ਗੁਰੂ ਜੀ ਅਤੇ ਮਰਦਾਨੇ ਦੇ ਨਾਲ ਚੀਨ, ਮੱਕਾ, ਅਤੇ ਭਾਰਤ ਵਿੱਚ ਯਾਤਰਾ ਕੀਤੀ। ਕਹਿੰਦੇ ਹਨ ਆਪਣੀ ਉਮਰ ਦੇ 70ਵਿਆਂ ਖਡੂਰ ਸਾਹਿੰਬ ਵਿਖੇ 1544 ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਇਤਹਾਸਕ ਹੋਂਦ ਆਣਹੋਂਦ ਦੇ ਬਾਰੇ ਬਹਿਸ ਚੱਲ ਰਹੀ ਹੈ।.[1] [3]

ਹਵਾਲੇ

ਫਰਮਾ:ਹਵਾਲੇ ਫਰਮਾ:ਸਿੱਖੀ


ਫਰਮਾ:Sikhism-stub

  1. 1.0 1.1 McLeod, W.H., Guru Nanak and the Sikh Religion. Oxford, 1968.
  2. A Gateway to Sikhism | Early Gursikhs: Bhai Bala Ji - A Gateway to Sikhism
  3. Max Arthur Macauliffe, 1909