ਭਰੋਆਣਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਭਰੋਆਣਾ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਗੁਰਦਵਾਰਾ ਰਬਾਬਸਰ ਸਾਹਿਬ ਇੱਥੇ ਸਥਿਤ ਹੈ।ਇਸ ਪਿੰਡ ਤੋਂ ਗੁਰੂ ਨਾਨਕ ਸਾਹਿਬ ਨੇ ਸੰਸਾਰ ਯਾਤਰਾ ਦੌਰਾਨ ਗੁਰਬਾਣੀ ਗਾਇਣ ਲਈ ਰਬਾਬ ਤਿਆਰ ਕਰਵਾਈ ਸੀ ਜੋ ਭਾਈ ਮਰਦਾਨਾ ਵਜਾਉਂਦੇ ਸਨ।[1] ਫਰਮਾ:ਅਧਾਰ ਫਰਮਾ:ਕਪੂਰਥਲਾ ਜ਼ਿਲ੍ਹਾ