ਭਦੌੜ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਭਦੌੜ ਭਾਰਤੀ ਪੰਜਾਬ (ਭਾਰਤ) ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਇਹ ਪਿੰਡ ਜ਼ਿਲ੍ਹਾ ਬਰਨਾਲਾ ਅਧੀਨ ਆਉਂਦਾ ਹੈ। ਭਦੌੜ ਦੀ ਕੁੱਲ ਆਬਾਦੀ 16,818 ਹੈ। ਇਸ ਪਿੰਡ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਵਸਦੇ ਹਨ ਪਰ ਰਾਮਗੜ੍ਹੀਆ ਭਾਈਚਾਰੇ ਦੇ ਮਠਾੜੂ ਗੋਤ ਦੇ ਪਰਿਵਾਰ ਜ਼ਿਆਦਾ ਹਨ। ਪਿੰਡ ਦੇ ਵਧੇਰੇ ਪਰਿਵਾਰ ਕੈਨੇਡਾ ਅਤੇ ਅਮਰੀਕਾ ਵਿੱਚ ਵਸੇ ਹੋਏ ਹਨ।[1]

ਭਦੌੜ ਦਾ ਕਿਲ੍ਹਾ

Genecoligical tree of Bhadaur.jpg

ਕਿਲ੍ਹਾ ਭਦੌੜ ਫੂਲਕੀਆਂ ਪਰਵਾਰ ਦੇ ਪੁਰਖੇ ਰਾਮਾ ਦੁਆਰਾ ਉਸਾਰਿਆ ਗਿਆ ਸੀ।ਇਹ ਪਰਵਾਰ ਦੀ ਵਿਰਾਸਤ ਤੇ ਰਿਹਾਇਸ਼ ਸੀ। ਬਾਬਾ ਆਲਾ ਸਿੰਘ [2]ਨੇ 1722 ਨੂੰ ਆਪਣੇ ਭਰਾ ਦੂਨਾਂ ਨੂੰ ਸੌਂਪ ਕੇ ਆਪਣੀ ਵੱਖਰੀ ਪਟਿਆਲ਼ਾ ਰਿਆਸਤ ਕਾਇਮ ਕਰ ਲਈ। 1858 ਤੱਕ ਭਦੌੜ ਦੀ ਜਗੀਰ ਪਟਿਆਲ਼ਾ ਰਿਆਸਤ ਤੋਂ ਸੁਤੰਤਰ ਰਹੀ । 1858 ਵਿੱਚ ਅੰਗਰੇਜ਼ਾਂ ਨੇ ਭਦੌੜ ਦੀ ਜਗੀਰ ਨੂੰ ਪਟਿਆਲ਼ਾ ਰਾਜੇ ਨੂੰ 1857 ਦੇ ਇਨਕਲਾਬ ਸਮੇਂ ਮੱਦਦ ਕਰਨ ਦੇ ਇਵਜ਼ ਵਿੱਚ ਨਜ਼ਰਾਨੇ ਵੱਜੋਂ ਸੌਂਪ ਦਿੱਤਾ।ਫਰਮਾ:ਅਧਾਰ ਫਰਮਾ:ਬਰਨਾਲਾ ਜ਼ਿਲ੍ਹਾ

ਹਵਾਲੇ

ਫਰਮਾ:ਹਵਾਲੇ

  1. ਜਗਮੋਹਨ ਸਿੰਘ ਲੱਕੀ. "ਭਦੌੜ". Retrieved 21 ਫ਼ਰਵਰੀ 2016.
  2. ਫਰਮਾ:Cite book